ਹੋਰ ਖਬਰਾਂ

ਜ਼ੋਰਾ ਸਿੰਘ ਮੰਡੇਰ ਕੈਨੇਡਾ ਦੀ ਕਾਵਿ ਪੁਸਤਕ ਅੱਖਰਾਂ ਦੀ ਦੁਨੀਆਂ ਦਾ ਲੋਕ ਅਰਪਣ

ਜ਼ੋਰਾ ਸਿੰਘ ਮੰਡੇਰ ਕੈਨੇਡਾ ਦੀ ਕਾਵਿ ਪੁਸਤਕ ਅੱਖਰਾਂ ਦੀ ਦੁਨੀਆਂ ਦਾ ਲੋਕ ਅਰਪਣ

ਸੰਗਰੂਰ — ਪੰਜਾਬ ਦੇ ਸਮਾਜਿਕ ਆਰਥਿਕ ਤੇ ਰਾਜਨੀਤਕ ਸੰਦਰਭਾਂ ਅਤੇ ਵਿਦੇਸ਼ ਵੱਲ ਪਰਵਾਸ ਨੂੰ ਜੋਰਾ ਸਿੰਘ ਮੰਡੇਰ ਨੇ ਆਪਣੀ ਸਾਹਿੱਤ ਸਿਰਜਣਾ ਦਾ ਅਧਾਰ ਬਣਾਇਆ ਹੈ। ਇਸ ਦੀਆਂ ਰਚਨਾਵਾਂ ਪੰਜਾਬ ਦੇ ਵਿਰਸੇ ਅਤੇ ਪੂਰਬੀ ਦਰਸ਼ਨ ਨੂੰ ਮੂਰਤੀਮਾਨ ਕਰਦੀਆਂ ਹਨ। ਜ਼ੋਰਾ ਸਿੰਘ ਮੰਡੇਰ ਅਜੋਕੇ ਪੰਜਾਬ ਦੇ ਬੌਧਿਕ ਭ੍ਰਿਸਟਾਚਾਰ ਤੋਂ ਮੁਕਤ ਹੋ ਕੇ ਸਿਰਜਣਾ ਕਰ ਰਿਹਾ ਹੈ। ਨਿਰਸੰਦੇਸਹ ਇਸ ਦੀਆਂ ਰਚਨਾਵਾਂ ਦਾ ਕਲਾ ਪੱਖ[Read More…]

by April 29, 2018 Uncategorized
ਸਰਬ ਸਾਂਝੇ ਲੇਖਕ ਮੋਰਚੇ ਦੀ ਪੰਜਾਬੀ ਸਾਹਿਤ ਅਕਾਡਮੀ ਦੀ ਚੋਣ ਵਿੱਚ ਹੂੰਝਾ ਫੇਰੂ ਜਿੱਤ ਲਈ ਲੇਖਕਾਂ ਦਾ ਧੰਨਵਾਦ: ਡਾ. ਤੇਜਵੰਤ ਮਾਨ

ਸਰਬ ਸਾਂਝੇ ਲੇਖਕ ਮੋਰਚੇ ਦੀ ਪੰਜਾਬੀ ਸਾਹਿਤ ਅਕਾਡਮੀ ਦੀ ਚੋਣ ਵਿੱਚ ਹੂੰਝਾ ਫੇਰੂ ਜਿੱਤ ਲਈ ਲੇਖਕਾਂ ਦਾ ਧੰਨਵਾਦ: ਡਾ. ਤੇਜਵੰਤ ਮਾਨ

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਹੋਈ ਚੋਣ ਵਿੱਚ ਪੰਜਾਬੀ ਲੇਖਕਾਂ ਨੇ ਸਰਬ ਸਾਂਝੇ ਫਰੰਟ ਦੇ ਉਮੀਦਵਾਰਾਂ ਨੂੰ ਵੱਡੀ ਗਿਣਤੀ ਵਿੱਚ ਜਿਤਾ ਕੇ ਪੰਜਾਬੀ ਅਕਾਡਮੀ ਦੀ ਕਾਰਜ ਵਿਧੀ ਵਿੱਚ ਤਬਦੀਲੀ ਲਿਆਉਣ ਦੀ ਭਾਵਨਾ ਦਾ ਪ੍ਰਗਟਾਵਾ ਕੀਤਾ ਹੈ। ਸਾਂਝਾ ਫਰੰਟ ਦੇ ਪ੍ਰੋ. ਰਵਿੰਦਰ ਭੱਠਲ ਪ੍ਰਧਾਨ, ਡਾ. ਸੁਰਜੀਤ ਸਿੰਘ ਜਨਰਲ ਸਕੱਤਰ, ਪੰਜਾਂ ਵਿੱਚੋਂ ਚਾਰ ਮੀਤ ਪ੍ਰਧਾਨ ਸਹਿਜਪ੍ਰੀਤ ਮਾਂਗਟ, ਮਨਜੀਤ ਕੌਰ ਅੰਬਾਲਵੀ, ਖੁਸ਼ਵੰਤ ਬਰਗਾੜੀ,[Read More…]

by April 18, 2018 Uncategorized
ਹਰਪਰੀਤ ਰੰਧਾਵਾ ਦਾ ਟਰੈਕ ਅੱਤਵਾਦੀ” ਦਾ ਪੋਸਟਰ ਰਿਲੀਜ਼

ਹਰਪਰੀਤ ਰੰਧਾਵਾ ਦਾ ਟਰੈਕ ਅੱਤਵਾਦੀ” ਦਾ ਪੋਸਟਰ ਰਿਲੀਜ਼

ਹਰਪਰੀਤ ਰੰਧਾਵਾ ਦਾ ਟਰੈਕ ਅੱਤਵਾਦੀ” ਦਾ ਪੋਸਟਰ ਰਿਲੀਜ਼ ਕਰਦੇ ਹੋਏ ਟਰੋਟੋ ਦੇ ਜਾਣੇ ਮਾਣੇ ਪਰਮੋਟਰ  ਜਸਵਿੰਦਰ ਸਿੰਘ ਖੋਸਾ ਅਤੇ ਨਾਲ ਜੱਗਾ ਸਿੰਘ ਮਾਨ,ਸਰਤਾਜ ਬਾਜਵਾ,ਜਿੰਮੀ ਕੌਸ਼ਿਕ,ਉਜਾਗਰ ਨਾਗਰਾ,ਹਰਜੀਤ ਬਾਜਵਾ ਤੇ ਹੋਰ।

by April 16, 2018 Uncategorized
ਔਰੇਗਨ ਸੂਬੇ ਦੇ ਸੇਲਮ ਸਿਟੀ ਦੇ ਮੇਅਰ ਵੱਲੋਂ ਵਿਸਾਖੀ ਨੂੰ ਸਿੱਖ ਜਾਗ੍ਰਿਤੀ ਮਹੀਨੇ ਦੇ ਵਜੋਂ ਮਾਨਤਾ ਮਿਲੀ

ਔਰੇਗਨ ਸੂਬੇ ਦੇ ਸੇਲਮ ਸਿਟੀ ਦੇ ਮੇਅਰ ਵੱਲੋਂ ਵਿਸਾਖੀ ਨੂੰ ਸਿੱਖ ਜਾਗ੍ਰਿਤੀ ਮਹੀਨੇ ਦੇ ਵਜੋਂ ਮਾਨਤਾ ਮਿਲੀ

ਨਿਊਯਾਰਕ (ਪੰਜਾਬ ਮੇਲ)- ਬੀਤੇ ਦਿਨੀਂ ਅਮਰੀਕਾ ਦੇ ਸੂਬੇ ਔਰੇਗਨ ਦੇ ਸੇਲਮ ਸਿਟੀ ਦੇ ਮੇਅਰ ਵੱਲੋਂ ਵੀ ਵਿਸਾਖੀ ਨੂੰ ਸਿੱਖ ਜਾਗ੍ਰਿਤੀ ਮਹੀਨੇ ਵਜੋਂ ਮਾਨਤਾ ਮਿਲ ਗਈ ਹੈ। ਸੇਲਮ ਦੇ ਮੇਅਰ ਚੱਕ ਬੈਨਟ ਵੱਲੋਂ ਸਥਾਨਕ ਸਿੱਖਾਂ ਦੀ ਹਾਜ਼ਰੀ ‘ਚ ਅਪ੍ਰੈਲ ਮਹੀਨੇ ਨੂੰ ਸਿੱਖ ਸਾਜਨਾ ਦਿਵਸ ਵਿਸਾਖੀ ਦੀ ਅਹਿਮੀਅਤ ਨੂੰ ਸਮਝਦਿਆਂ ਇਸ ਨੂੰ ਸਿੱਖ ਅਵੇਅਰਨੈੱਸ ਮਹੀਨੇ ਵਜੋਂ ਮਾਨਤਾ ਦਿੱਤੀ ਗਈ ਹੈ। ਜਿੱਥੇ ਉਨ੍ਹਾਂ[Read More…]

by April 12, 2018 Uncategorized
ਮਰਚੈਂਟ ਨੇਵੀ ‘ਚ ਜਾਣ ਦੇ ਚਾਹਵਾਨ ਨੌਜਵਾਨਾਂ ਲਈ ਗੇਟਵੇਅ ਟੂ ਮਰੀਨ ਐਜੂਕੇਸ਼ਨ-2 ਕਿਤਾਬ ਦੀ ਘੁੰਡ ਚੁਕਾਈ

ਮਰਚੈਂਟ ਨੇਵੀ ‘ਚ ਜਾਣ ਦੇ ਚਾਹਵਾਨ ਨੌਜਵਾਨਾਂ ਲਈ ਗੇਟਵੇਅ ਟੂ ਮਰੀਨ ਐਜੂਕੇਸ਼ਨ-2 ਕਿਤਾਬ ਦੀ ਘੁੰਡ ਚੁਕਾਈ

– ਉੱਤਰ ਭਾਰਤੀ ਮੁੰਡੇ ਕੁੜੀਆਂ ਲਈ ਸਹਾਇਕ ਹੋਵੇਗੀ ਇਹ ਕਿਤਾਬ – ਟੀ ਐਮ ਸੀ ਫਾਊਂਡੇਸ਼ਨ ਨੇ ਲਾਂਚ ਕੀਤੀ ‘ਗੇਟਵੇਅ ਟੂ ਮੈਰੀ ਟਾਈਮ ਐਜੂਕੇਸ਼ਨ-2’ ਕਿਤਾਬ ਚੰਡੀਗੜ੍ਹ – ਉੱਚਤਮ ਟੈਕਸ ਫ਼ਰੀ ਤਨਖ਼ਾਹ, ਜਲਦੀ ਪ੍ਰਮੋਸ਼ਨ, ਉੱਚ ਪੱਧਰੀ ਜੀਵਨ ਜਾਂਚ, ਕੰਮ ਤੋਂ ਬਾਅਦ ਲੰਮੀ ਛੁੱਟੀ ਅਤੇ ਦੁਨੀਆਂ ਘੁੰਮਣ ਦੇ ਮੌਕੇ, ਅਜਿਹੀ ਨੌਕਰੀ ਕੌਣ ਨਹੀਂ ਕਰਨਾ ਚਾਹੇਗਾ। ਪਰ ਉੱਤਰੀ ਭਾਰਤ ਦੇ ਨੌਜਵਾਨ ਮੁੰਡੇ ਕੁੜੀਆਂ ਸਹੀ ਜਾਣਕਾਰੀ ਨਾ[Read More…]

by April 7, 2018 Uncategorized
ਮਹਿਲਾ ਵੇਟਲਿਫਟਿੰਗ ਵਿੱਚ ਸੋਨ ਤਮਗਾ ਜਿੱਤਿਆ ਭਾਰਤ ਦੀ ਮਿਰਾਬਾਇ ਚਾਨੂੰ ਨੇ

ਮਹਿਲਾ ਵੇਟਲਿਫਟਿੰਗ ਵਿੱਚ ਸੋਨ ਤਮਗਾ ਜਿੱਤਿਆ ਭਾਰਤ ਦੀ ਮਿਰਾਬਾਇ ਚਾਨੂੰ ਨੇ

ਭਾਰਤ ਦੀ ਮਿਰਾਬਾਇ ਚਾਨੂੰ ਨੇ ਮਹਿਲਾ  ਵੇਟਲਿਫਟਿੰਗ ਵਿੱਚ ਸੋਨ ਤਮਗਾ ਜਿੱਤਿਆ, ਰਾਸ਼ਟਰਮੰਡਲ ਖੇਡਾਂ ਵਿੱਚ ਰਿਕਾਰਡ ਦਰਜ ਕਰਵਾਇਆ। ਭਾਰਤ ਨੇ ਅੱਜ ਰਾਸ਼ਟਰਮੰਡਲ ਖੇਡਾਂ ਦੇ 21ਵਿਆਂ ਕਾਮਨਵੈਲਥ ਖੇਡਾਂ ਵਿੱਚ ਆਪਣਾ ਪਹਿਲਾ ਸੋਨ ਤਗਮਾ ਜਿੱਤਿਆ, ਜਿਸ ਵਿੱਚ 48 ਕਿਲੋਗ੍ਰਾਮ ਸ਼੍ਰੇਣੀ ਵਿੱਚ ਮੁਕਾਬਲਾ ਮਿਰਬੇਈ ਚਨੂੰ ਨੇ ਨਵੇਂ ਕਾਮਨਵੈਲਥ ਖੇਡਾਂ ਵਿੱਚ ਰਿਕਾਰਡ ਕਾਇਮ ਕੀਤਾ ਤੇ ਹੋਰਨਾ ਲਈ ਰਿਕਾਰਡ ਦਰਜ ਕਰਵਾਇਆ ਤਾ ਜੋ ਹੋਰ ਖਿਲਾੜੀ ਰਿਕਾਰਡ[Read More…]

by April 6, 2018 Uncategorized
16 ਸਾਲਾਂ ਬਾਅਦ ਦੱਖਣੀ ਆਸਟ੍ਰੇਲੀਆ ਵਿੱਚ ਲਿਬਰਲ ਪਾਰਟੀ ਦਾ ਕਬਜ਼ਾ

16 ਸਾਲਾਂ ਬਾਅਦ ਦੱਖਣੀ ਆਸਟ੍ਰੇਲੀਆ ਵਿੱਚ ਲਿਬਰਲ ਪਾਰਟੀ ਦਾ ਕਬਜ਼ਾ

16 ਸਾਲਾਂ ਦੇ ਰਾਜ ਤੋਂ ਬਾਅਦ ਲੇਬਰ ਸਰਕਾਰ ਹੁਣ ਦੱਖਣੀ ਆਸਟ੍ਰੇਲੀਆ ਵਿੱਚੋਂ ਸੱਤਾ ‘ਚੋਂ ਬਾਹਰ ਹੋ ਗਈ ਹੈ ਅਤੇ ਲਿਬਰਲ ਪਾਰਟੀ ਦੇ ਉਮੀਦੀਵਾਰ 24 ਸੀਟਾਂ ਨਾਲ ਜੇਤੂ ਐਲਾਨੇ ਜਾ ਚੁਕੇ ਹਨ। ਬੁਰੀ ਤਰਾਂ ਹਾਰਨ ਵਾਲਿਆਂ ਵਿੱਚ ਹਰਟਲੇ ਤੋਂ ਸ੍ਰੀ ਜ਼ੈਨੋਫੋਨ ਹਨ ਜੋ ਕਿ ਲਿਬਰਲ ਪਾਰਟੀ ਦੇ ਵਿਨਸੈਂਟ ਟਾਰਜ਼ੀਆ ਤੋਂ ਹਾਰੇ ਹਨ, ਵੀ ਸ਼ਾਮਿਲ ਹਨ। ਸ੍ਰੀ ਸਟੀਵਨ ਮਾਰਸ਼ਲ (ਲਿਬਰਲ ਪਾਰਟੀ ਦੇ[Read More…]

by March 18, 2018 Uncategorized
ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਦਾ ਪੰਥਕ ਰਵਾਇਤਾਂ ਨਾਲ ਹੋਵੇਗਾ ਸਨਮਾਨ – ਭਾਈ ਲੌਂਗੋਵਾਲ

ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਦਾ ਪੰਥਕ ਰਵਾਇਤਾਂ ਨਾਲ ਹੋਵੇਗਾ ਸਨਮਾਨ – ਭਾਈ ਲੌਂਗੋਵਾਲ

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਅੰਮ੍ਰਿਤਸਰ ਫੇਰੀ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਪੰਥਕ ਰਵਾਇਤਾਂ ਅਨੁਸਾਰ ਸਨਮਾਨ ਕੀਤਾ ਜਾਵੇਗਾ ।

by February 21, 2018 Uncategorized
ਪੁਰਾਣੇ ਮਿੱਤਰ ਨਾਲ਼ ਮਿਲਾਪ

ਪੁਰਾਣੇ ਮਿੱਤਰ ਨਾਲ਼ ਮਿਲਾਪ

ਪਿਛਲੇ ਦਿਨੀਂ ‘ਮਿਨੀ ਪੰਜਾਬ’ ਕਰਕੇ ਜਾਣੇ ਜਾਂਦੇ ਵੂਲਗੂਲਗੇ ਦੀ ਯਾਤਰਾ ਸਮੇ, ਮੈਂ ਆਪਣੇ ਪੁਰਾਣੇ ਮਿੱਤਰ, ਸ. ਗੁਰਚਰਨ ਸਿੰਘ ਗੈਰੀ ਜੀ ਨੂੰ ਮਿਲਣ ਉਹਨਾਂ ਦੇ ਘਰ ਅਤੇ ਫਾਰਮ ਉਪਰ ਗਿਆ। ਵੂਲਗੂਲਗੇ ਤੋਂ ਗਿਆਨੀ ਹਰਜਿੰਦਰ ਸਿੰਘ ਜੀ ਹੰਬੜਾਂ ਵਾਲ਼ੇ ਮੈਨੂੰ ਆਪਣੀ ਕਾਰ ਤੇ ਲੈ ਗਏ। ਗੈਰੀ ਜੀ ਉਹਨਾਂ ਦੇ ਵੀ ਖਾਸ ਮਿੱਤਰ ਹਨ। ਇਹ ਬਹੁਤ ਸਮਾ ਪਹਿਲਾਂ ਏਥੇ, ਪੰਜ ਪੀਹੜੀਆਂ ਤੋਂ ਵੱਸ[Read More…]

by January 18, 2018 Uncategorized
ਪ੍ਰਵਾਸੀ ਪੰਜਾਬੀ ਸਮੱਸਿਆਵਾਂ ਅਤੇ ਸਰਕਾਰਾਂ ਦੀ ਅਣਦੇਖੀ

ਪ੍ਰਵਾਸੀ ਪੰਜਾਬੀ ਸਮੱਸਿਆਵਾਂ ਅਤੇ ਸਰਕਾਰਾਂ ਦੀ ਅਣਦੇਖੀ

-ਪ੍ਰਵਾਸੀ ਪੰਜਾਬੀਆਂ ‘ਤੇ ਦਰਜ਼ ਝੂਠੇ ਕੇਸਾਂ ਦੀ ਪੜਤਾਲ ਲਈ ਕਮਿਸ਼ਨ ਬਣਾਵੇ ਪੰਜਾਬ ਸਰਕਾਰ ਦੇਸ਼ ਦੇ ਬਾਕੀ ਮਸਲਿਆਂ, ਮੁੱਦਿਆਂ ਅਤੇ ਸਮੱਸਿਆਵਾਂ ਵਾਂਗਰ ਪ੍ਰਵਾਸੀ ਭਾਰਤੀਆਂ ਦੇ ਮਸਲੇ ਵੀ ਵੋਟਾਂ ਦੀ ਸਿਆਸਤ ਵਿੱਚ ਉਲਝ ਕੇ ਰਹਿ ਗਏ ਹਨ। ਭਾਰਤ ਉਤੇ ਰਾਜ ਕਰ ਰਹੀ ਹਾਕਮ ਧਿਰ, ਲਗਾਤਾਰ ਪ੍ਰਵਾਸੀ ਭਾਰਤੀਆਂ ਨੂੰ ਕੋਈ ਨਾ ਕੋਈ ‘ਲਾਲੀਪਾਪ’ ਵਿਖਾ ਕੇ ਆਪਣੇ ਪੱਖ ਵਿੱਚ ਕਰਨ ਅਤੇ ਉਹਨਾ ਨੂੰ ਜਜ਼ਬਾਤੀ[Read More…]

by January 1, 2018 Uncategorized