ਅਮਰੀਕਾ ਦੇ ਸੂਬੇ ਦੱਖਣੀ ਕੈਰੋਲੀਨਾ ਵਿੱਚ ਸ਼ਰਾਬ ਦੇ ਸਟੋਰ ਚਲਾਉਣ ਵਾਲੇ ਭਾਰਤੀ- ਗੁਜਰਾਤੀ ਵਿਅਕਤੀ ਨੂੰ ਅਦਾਲਤ ਨੇ 30 ਲੱਖਾ ਤੋ ਵੱਧ ਡਾਲਰ ਦੀ ਟੈਕਸ ਚੋਰੀ ਕਰਨ ਦੇ ਦੋਸ਼ ਹੇਠ ਪੰਜ ਸਾਲ ਦੀ ਮੁਅੱਤਲ ਕੈਦ ਦੀ ਸਜ਼ਾ ਸੁਣਾਈ
ਨਿਊਯਾਰਕ, 21 ਜੂਨ (ਰਾਜ ਗੋਗਨਾ)- ਬੀਤੇਂ ਦਿਨ ਅਮਰੀਕਾ ਦੇ ਸੂਬੇ ਦੱਖਣੀ ਕੈਰੋਲੀਨਾ ਦੇ ਪੀਡਮੌਂਟ ਦੇ ਵਸਨੀਕ, ਅਤੇ ਗ੍ਰੀਨਵਿਲ, ਪਿਕਨਜ਼, ਐਂਡਰਸਨ…