ਬ੍ਰਿਸਬੇਨ ਵਿਖੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਦਾ ਦੌਰਾ

ਹਰਜੀਤ ਲਸਾੜਾ, ਬ੍ਰਿਸਬੇਨ 22 ਜੁਲਾਈ)ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਸੀਨੀਅਰ ਕਾਂਗਰਸੀ ਆਗੂ ਸ਼੍ਰੀ ਪ੍ਰਤਾਪ ਸਿੰਘ ਬਾਜਵਾ…

ਸ਼੍ਰੀ ਗੁਰੂ ਰਵਿਦਾਸ ਸਭਾ ਵੱਲੋਂ ਸ਼ਾਇਰ ਗੁਰਦਿਆਲ ਰੌਸ਼ਨ ਅਤੇ ਗਾਇਕਾ ਸੁਦੇਸ਼ ਕੁਮਾਰੀ ਦਾ ਸਨਮਾਨ : ਬ੍ਰਿਸਬੇਨ

(ਹਰਜੀਤ ਲਸਾੜਾ, ਬ੍ਰਿਸਬੇਨ 22 ਜੁਲਾਈ) ਇੱਥੇ ਸ਼੍ਰੀ ਗੁਰੂ ਰਵਿਦਾਸ ਸਭਾ ਬ੍ਰਿਸਬੇਨ ਵੱਲੋਂ ਗਲੋਬਲ ਇੰਸਟਿਊਟ ਵਿਖੇ ਇੱਕ ਵਿਸ਼ੇਸ਼ ਸਮਾਗਮ ਵਿੱਚ ਪੰਜਾਬੀ…

ਬ੍ਰਿਸਬੇਨ : ਗੁਰਦਿਆਲ ਰੌਸ਼ਨ ਦੀ ਸੰਪਾਦਿਤ ਪੁਸਤਕ ‘ਸਰਹੱਦੋਂ ਪਾਰ’ ਲੋਕ ਅਰਪਣ

(ਹਰਜੀਤ ਲਸਾੜਾ, ਬ੍ਰਿਸਬੇਨ 7 ਜੁਲਾਈ) ਆਸਟ੍ਰੇਲੀਆ ਪੰਜਾਬੀ ਲੇਖਕ ਸਭਾ ਵੱਲੋਂ ਬ੍ਰਿਸਬੇਨ ਵਿਖੇ ਇਕ ਸ਼ਾਨਦਾਰ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ,…

ਆਸਟ੍ਰੇਲੀਆ ਫੈਡਰਲ ਚੋਣ 2025: ਲੇਬਰ ਪਾਰਟੀ ਦੀ ਜਿੱਤ, ਅਲਬਨੀਜ਼ ਦਾ ਦੂਜਾ ਕਾਰਜਕਾਲ

(ਹਰਜੀਤ ਲਸਾੜਾ, ਬ੍ਰਿਸਬੇਨ 3 ਮਈ)ਆਸਟ੍ਰੇਲਿਆਈ ਫੈਡਰਲ ਚੋਣਾਂ 2025 ਵਿੱਚ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੀ ਅਗਵਾਈ ਵਾਲੀ ਲੇਬਰ ਪਾਰਟੀ ਨੇ ਦੂਜੀ…

ਵੀਰ ਮੇਰੇ ਨੇ ਚਰਖਾ ਦਿੱਤਾ ਭਾਬੋ ਨੇ ਫੁਲਕਾਰੀ, ਜੁਗ ਜੁਗ ਜੀ ਭਾਬੋ ਲੱਗੇ ਵੀਰ ਤੋਂ ਪਿਆਰੀ …..

ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਮਹਿਲਾਵਾਂ ਲਈ ‘ਫੁੱਲਕਾਰੀ ਨਾਈਟ’ 31 ਮਈ ਨੂੰ-ਰੰਗਦਾਰ ਪੋਸਟਰ ਜਾਰੀ ਔਕਲੈਂਡ 16 ਅਪ੍ਰੈਲ 2025 (ਹਰਜਿੰਦਰ…

ਬੋਲਡ ਬਿਊਟੀਜ਼ ਕੂਈਨਜਲੈਂਡ ਵੱਲੋਂ ਵਿਸਾਖੀ ਮੌਕੇ ਡਾ. ਅੰਬੇਡਕਰ ਨੂੰ ਸ਼ਰਧਾਂਜਲੀ

(ਹਰਜੀਤ ਲਸਾੜਾ, ਬ੍ਰਿਸਬੇਨ 14 ਅਪਰੈਲ) ‘ਬੋਲਡ ਬਿਊਟੀਜ਼ ਕੂਈਨਜਲੈਂਡ’ ਵੱਲੋਂ ਵਿਸਾਖੀ ਦੇ ਪਾਵਨ ਦਿਹਾੜੇ ‘ਤੇ ਡਾ. ਅੰਬੇਡਕਰ ਦੇ ਜਨਮ ਦਿਨ ਨੂੰ…

ਮੈਲਬੌਰਨ ਅਸਟ੍ਰੇਲੀਆ ਵਿੱਚ ਹੋਏ ਬੈਂਚ ਪ੍ਰੈਸ ਦੇ ਮੁਕਾਬਲਿਆਂ ਵਿੱਚ ਪੰਜਾਬੀ ਨੌਜਵਾਨ ਰਾਣਾ ਨੇ ਜਿੱਤਿਆ ਸੋਨ ਤਗਮਾ

ਮੈਲਬਰਨ, 3 ਅਪ੍ਰੈਲ ( ਮਨਦੀਪ ਸੈਣੀ ) ਬੀਤੇਂ ਦਿਨ ਅਸਟ੍ਰੇਲੀਆ ਵਿੱਚ ਵਰਲਡ ਪਾਵਰ ਲਿਫਟਿੰਗ ਐਸੋਸੀਏਸ਼ਨ ਵਲੋਂ ਬੀਤੇ ਦਿਨੀ ਕਰਵਾਏ ਗਏ…