ਵਿਹਲਾ ਮਨ ਸ਼ੈਤਾ...
ਸਮੁੱਚੇ ਬ੍ਰਹਿਮੰਡ ਵਿਚ...
ਸਮੁੱਚੇ ਬ੍ਰਹਿਮੰਡ ਵਿਚ...
ਨਿਊਜ਼ੀਲੈਂਡ ਪੁਲਿਸ ਦੀ...
ਪੰਜਾਬ ਖੇਤੀ ਯੂਨੀਵਰਸਿਟੀ...
ਨਿਊਜਰਸੀ, 21 ਫ਼ਰਵਰੀ —...
ਨਿਊਜ਼ੀਲੈਂਡ ਪੁਲਿਸ ਦੀ ਗਿਣਤੀ 13,000 ਟੱਪੀ-330 ਦੇ ਕਰੀਬ ਪੁਲਿਸ ਸਟੇਸ਼ਨ ਸਾਂਭਦੇ ਹਨ 49 ਲੱਖ ਦੀ ਆਬਾਦੀ ਔਕਲੈਂਡ 22 ਫਰਵਰੀ -ਨਿਊਜ਼ੀਲੈਂਡ ਦੀ ਜਨਸੰਖਿਆ ਦੀ ਗੱਲ ਕੀਤੀ ਜਾਵੇ ਤਾਂ ਇਸ ਵੇਲੇ ਦੇਸ਼ ਦੀ ਕੁਲ ਆਬਾਦੀ 49 ਲੱਖ 41 ਹਜ਼ਾਰ (ਲਗਪਗ ਲੁਧਿਆਣਾ ਦੇ ਬਰਾਬਰ) ਦੇ ਕਰੀਬ ਹੈ। ਔਸਤਨ ਹਰ 5 ਮਿੰਟ 13 ਸੈਕਿੰਡ ਦੇ ਵਿਚ ਇਕ ਵਿਅਕਤੀ ਦਾ ਦੇਸ਼ ਵਿਚ ਵਾਧਾ ਹੋ ਰਿਹਾ[Read More…]
ਪੰਜਾਬ ਖੇਤੀ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀ ਤੇ ਪੰਜਾਬ ਪੁਲਿਸ ਦੇ ਡੀ ਆਈ ਜੀ ਸ: ਗੁਰਪ੍ਰੀਤ ਸਿੰਘ ਤੂਰ ਦੀ ਨਵ ਪ੍ਰਕਾਸ਼ਿਤ ਵਾਰਤਕ ਪੁਸਤਕ ਦਾ ਇੱਕੋ ਸਾਲ ਚ ਆਇਆ ਤੀਸਰਾ ਐਡੀਸ਼ਨ ਅੱਜ ਸਾਦਾ ਪਰ ਪ੍ਰਭਾਵਸ਼ਾਲੀ ਮਿਲਣੀ ਚ ਲੁਧਿਆਣਾ ਚ ਲੋਕ ਅਰਪਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਗੁਰਭਜਨ ਗਿੱਲ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਤੂਰ ਨੇ[Read More…]
ਨਿਊਜਰਸੀ, 21 ਫ਼ਰਵਰੀ — ਬੀਤੇ ਦਿਨ ਸੁਹਾਗ ਜੇਵਰਾਤ ਦੇ ਮਾਲਿਕ ਸੁਰਿੰਦਰ ਕੁਮਾਰ ਦੀ ਬੇਟੀ ਕਿਮ ਕੁਮਾਰੀ ਨੇ ਅਮਰੀਕਾ ਦੇ ਸੂਬੇ ਨਿਊਜਰਸੀ ਚ’ ‘ਮਿਸ ਇੰਡੀਆ ਯੂ.ਐੱਸ.ਏ. 2019’ ਦਾ ਖਿਤਾਬ ਜਿੱਤਿਆ ਹੈ। ਨਿਊਜਰਸੀ ਸੂਬੇ ਦੇ ਫੋਡਰਸ ਸਿਟੀ ਦੇ ਭਾਰਤੀ ਨਾਮਵਰ ਐਲਬਰਟ ਪੈਲੇਸ ਨਾਂ ਦੇ ਹੋਟਲ ਚ’ ਆਯੋਜਿਤ ਸ਼ਾਨਦਾਰ ਸੁੰਦਰਤਾ ਦੇ ਹੋਏ ਮੁਕਾਬਲਿਅਾ ਵਿੱਚ ਨਿਊਯਾਰਕ ਦੀ ਰੋਣੂਕਾ ਜੋਸ਼ਫ ਅਤੇ ਫਲੋਰੀਡਾ ਸੂਬੇ ਦੀ ਆਂਚਲ ਸ਼ਾਹ ਕ੍ਰਮਵਾਰ[Read More…]
ਨਿਊਯਾਰਕ, 23 ਫ਼ਰਵਰੀ —ਬੀਤੇ ਦਿਨ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਵਿਖੇਂ ਸਮੂੰਹ ਗੁਰੂ ਘਰਾਂ ਦੀ ਇਕ ਮੀਟਿੰਗ ਹੋਈ ਜਿਸ ਵਿੱਚ ਸਮੂੰਹ ਗੁਰੂ ਘਰਾਂ ਦੇ ਨੁਮਾਇੰਦਿਆਂ ਅਤੇ ਹੋਰ ਸਭਾਵਾਂ ਸੁਸਾਇਟੀਆਂ ਨੇ ਸੰਗਤਾਂ ਦੇ ਸਾਂਝੇ ਸਹਿਯੋਗ ਨਾਲ ਫੈਸਲਾ ਲਿਆ ਹੈ ਕਿ ਇਸ ਸਾਲ 32ਵੀਂ ਸਿੱਖ ਡੇਅ ਪਰੇਡ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਵੇਗੀ ਜੋ ਦੁਨੀਆ[Read More…]
ਸਮੁੱਚੇ ਬ੍ਰਹਿਮੰਡ ਵਿਚ ਮੌਜੂਦ ਪ੍ਰਾਣੀਆਂ ਵਿਚੋਂ ਮਨੁੱਖ ਹੀ ਇਕ ਅਜਿਹਾ ਪ੍ਰਾਣੀ ਹੈ ਜਿਸ ਨੂੰ ਸੋਚਣ ਅਤੇ ਸਮਝਣ ਦੀ ਸ਼ਕਤੀ ਪ੍ਰਾਪਤ ਹੈ। ਮਨੁੱਖ ਆਪਣੇ ਚੰਗੇ-ਮਾੜੇ ਦੀ ਸੋਝੀ ਦਾ ਗਿਆਨ ਰੱਖਦਾ ਹੈ। ਆਪਣਾ ਬੁਰਾ-ਭਲਾ ਸੋਚ ਸਕਦਾ ਹੈ। ਪਰ! ਅੱਜ ਕੱਲ੍ਹ ਮਨੁੱਖੀ ਮਨ ਆਪਣੇ ਭਲੇ ਨਾਲੋਂ ਜਿਆਦਾ ਦੂਜੇ ਲੋਕਾਂ ਦਾ ਬੁਰਾ ਸੋਚਣ ਵਿਚ ਮਸ਼ਗੂਲ ਰਹਿੰਦਾ ਹੈ। ਉਂਝ ਵੀ ਕਿਹਾ ਜਾਂਦਾ ਹੈ ਕਿ ਬੰਦਾ[Read More…]
ਨਿਊਯਾਰਕ, 23 ਫ਼ਰਵਰੀ — ਨਿਊਯਾਰਕ ਦੇ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਵਿਖੇ ਮਿੱਤੀ 24 ਫਰਵਰੀ ਦਿਨ ਐਤਵਾਰ ਨੂੰ ਭਗਤ ਸ੍ਰੀ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ। ਇਸ ਮੋਕੇ ਤੇ ਵਿਸ਼ੇਸ਼ ਸਮਾਗਮਾ ਦੀ ਸੇਵਾ ਸ਼ਰਧਾ ਪਿਆਰ ਸਹਿਤ ਐਤਵਾਰ ਨੂੰ ਹੋਵੇਗੀ । ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਦੇ ਹੈੱਡ ਗ੍ਰੰਥੀ ਭਾਈ ਭੁਪਿੰਦਰ ਸਿੰਘ ਨੇ ਜਾਣਕਾਰੀ[Read More…]
ਗੁਰਦੁਵਾਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਅਤੇ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਅਤੇ ਸਮੂੰਹ ਜਥੇਬੰਦੀਆ ਸੁਸਾਇਟੀਆ ਮਹਾਨ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲਿਆ ਦਾ ਜਨਮ ਦਿਨ 12 ਫਰਵਰੀ ਦਿਨ ਮੰਗਲ਼ਵਾਰ ਨੂੰ ਮਨਾਇਆਂ ਜਾਵੇਗਾ ਨਿਊਯਾਰਕ, 11 ਫ਼ਰਵਰੀ ( ਰਾਜ ਗੋਗਨਾ )— ਗੁਰੂ ਘਰ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿਲ ਨਿਊਯਾਰਕ ਵਿਖੇ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਵਿਸ਼ੇਸ਼ ਸਮਾਗਮਾ ਦੀ ਸੇਵਾ ਜਿੱਥੇ ਮੰਗਲਵਾਰ[Read More…]
ਖਾਲਸਾ ਏਡ ਤੇ ਚੜ੍ਹਦੀ ਕਲਾ ਸੰਸਥਾ ਲਈ ਇਕੱਤਰ ਕੀਤੀ ਦਾਨ ਰਾਸ਼ੀ ਲੰਡਨ — ਲੰਡਨ ਦੀ ਲੈਂਗ ਓ ਰੌਰਕੀ ਕੰਪਨੀ ‘ਚ ਕੰਮ ਕਰਦੇ ਪੰਜਾਬੀ ਨੌਜਵਾਨਾਂ ਨੇ ਵਿਲੱਖਣ ਅੰਦਾਜ਼ ‘ਚ ਗੁਰਪੁਰਬ ਮਨਾਇਆ। ਪੰਜਾਬੀ ਨੌਜ਼ਵਾਨਾਂ ਵੱਲੋਂ ਗੁਰਤੇਜ ਸਿੰਘ ਪੰਨੂੰ ਦੀ ਅਗਵਾਈ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਯੂਰੋਪ ਦੇ ਸਭ ਤੋਂ ਵੱਡੇ ਗੁਰੂਘਰ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਮੀਤ[Read More…]
Read eBook
ਪੰਜਾਬੀ ਮੂਲ ਦੇ ਅਰਮਾਨ ਧਾਰਨੀ ਦੀ ਸਿੰਘਾਪੁਰ ਵਿਖੇ ਨਵੰਬਰ 2018 ਵਿੱਚ ਹੋਣ ਵਾਲੇ ਅੰਤਰਰਾਸ਼ਟਰੀ ਯੂਥ ਚੈਂਪੀਅਨਸ਼ਿੱਪ ਕੱਪ ਲਈ ਚੋਣ ਕੀਤੀ ਗਈ ਹੈ। ਅਰਮਾਨ ਦੇ ਪਿਤਾ ਹਰਦੀਪ ਸਿੰਘ ਤੇ ਮਾਤਾ ਹਰਮਨਦੀਪ ਕੌਰ ਨੇ ਦਸਿਆ ਕਿ 11 ਸਾਲਾ ਅਰਮਾਨ ਮੈਲਬੌਰਨ ਦਾ ਜੰਮਪਲ ਹੈ ਤੇ ਕੁਝ ਸਮੇਂ ਬਾਅਦ ਉਸ ਦਾ ਪਰਿਵਾਰ ਡਾਰਵਿਨ ਚਲਾ ਗਿਆ। ਖੇਡਾਂ ਵਿੱਚ ਅਰਮਾਨ ਦੀ ਦਿਲਚਸਪੀ ਨੂੰ ਦੇਖਦਿਆਂ 6 ਸਾਲ ਦੀ[Read More…]
ਕੈਲੀਫੋਰਨੀਆ, 18 ਸਤੰਬਰ — ਪਿਛਲੇ ਲੰਮੇ ਅਰਸੇ ਤੋਂ ਕਲੱਬ ਲਈ ਬੇਹਤਰੀਨ ਸੇਵਾਵਾਂ ਨਿਭਾਉਣ ਵਾਲੇ ਜੁਗਰਾਜ ਸਿੰਘ ਸਹੋਤਾ ਨੂੰ ਇਥੇ ਰਾਜਾ ਸਵੀਟਸ ਵਿਖੇ ਚੇਅਰਮੈਨ ਸ: ਮੱਖਣ ਸਿੰਘ ਬੈਂਸ ਦੀ ਸ੍ਰਰਪਰਸਤੀ ਹੇਠ ਹੋਈ ਕਲੱਬ ਦੀ ਅਹਿਮ ਮੀਟਿੰਗ ਵਿੱਚ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ।ਯੂਨਾਇਟਡ ਸਪੋਰਟਸ ਕਲੱਬ ਦੇ ਮੁੱਖ ਪ੍ਰਬੰਧਕ ਸ: ਅਮੋਲਕ ਸਿੰਘ ਗਾਖਲ ਨੇ ਇਸ ਚੋਣ ਲਈ ਸ ਸਹੋਤਾ ਨੂੰ ਵਧਾਈ[Read More…]
22 ਅਗਸਤ 2018 : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਰਗਾੜੀ ਤੋਂ ਚੱਲੀ ਕੜੀ ਦੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਕਰ ਰਹੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਸਾਹਮਣੇ ਦਿੱਤੇ ਬਿਆਨਾਂ ਤੋਂ ਮੁਕਰਨ ਵਾਲੇ ਹਿੰਮਤ ਸਿੰਘ ਵਿਰੁੱਧ ਪੰਥਕ ਤਾਲਮੇਲ ਸੰਗਠਨ ਨੇ ਤਿੱਖਾ ਪ੍ਰਤੀਕਰਮ ਜ਼ਾਹਰ ਕੀਤਾ ਹੈ। ਸੰਗਠਨ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ[Read More…]
ਸੰਗਰੂਰ: ਪਿੰਡ ਮੰਗਵਾਲ ਵਿੱਚ ਨੌਜਵਾਨਾਂ ਅਤੇ ਸਾਬਕਾ ਸੈਨਿਕਾਂ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਵਿੱਚ ਨਸ਼ਾ ਵਿਰੁੱਧ ਮਾਰਚ ਕੀਤਾ, ਜਿਸ ਵਿੱਚ ਲੋਕਾਂ ਨੂੰ ਨਸ਼ੇ ਦੇ ਖਿਲਾਫ ਡਟ ਕੇ ਖੜਨ ਦਾ ਸੁਨੇਹਾ ਦਿੱਤਾ ਗਿਆ। ਇਸ ਤੋਂ ਇਲਾਵਾ ਆਉਣ ਵਾਲੀਆਂ ਪੰਚਾਇਤੀ ਚੋਣਾਂ ਵਿੱਚ ਨਸ਼ਾ ਵੰਡਣ ਵਾਲੇ ਕਿਸੇ ਵੀ ਉਮੀਦਵਾਰ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਗਈ, ਨਸ਼ਾ ਵੰਡਣ ਵਾਲੇ ਉਮੀਦਵਾਰਾਂ ਨੂੰ[Read More…]
ਗੁਰਮੇਲ ਸਰਾ ਦੀ ਕਿਤਾਬ “ਤਿਤਲੀ”
ਮਾਲਵਾ ਰਿਸਰਚ ਸੈਂਟਰ ਪਟਿਆਲਾ ਵੱਲੋਂ ਪ੍ਰਕਾਸ਼ਿਤ ਪੰਜਾਬੀ ਭਾਸ਼ਾ ਸਾਹਿਤ, ਸੱਭਿਆਚਾਰ, ਸਮਾਜਿਕ, ਆਰਥਿਕ ਅਤੇ ਰਾਜਨੀਤਕ ਤਬਦੀਲੀਆਂ ਦੇ ਬਦਲਦੇ ਪ੍ਰਤਿਮਾਨਾਂ ਬਾਰੇ ਯਥਾਰਥਕ ਅਤੇ ਵਿਗਿਆਨਿਕ ਦ੍ਰਿਸ਼ਟੀ ਤੋਂ ਨਿਰੰਤਰ ਨਵੇ ਂਸੰਵਾਦ ਸਿਰਜਣ ਵਾਲੇ ਪਰਚੇ ‘ਜਾਗੋ ਇੰਟਰਨੈਸ਼ਨਲ’ ਦਾ ਆਗਾਮੀ ਅੰਕ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸ਼੍ਰੀ ਗੁਰੂ ਨਾਨਕ ਦੇਵ ਜੀ ਵਿਸ਼ੇਸ਼ ਅੰਕ ਹੋਵੇਗਾ। ਇਸ ਬਾਰੇ ਪੂਰੀ ਤਫਸੀਲ ਦਿੰਦੇ ਹੋਏ[Read More…]