ਬ੍ਰਿਸਬੇਨ ਪੰਜਾਬੀ ਕਮਿਊਨਿਟੀ ਕਲੱਬ ਦੀ ਐਵਾਰਡ ਨਾਈਟ ਸ਼ਾਨਦਾਰ ਢੰਗ ਨਾਲ ਸੰਪੰਨਸਥਾਨਕ ਲੀਡਰਾਂ ਵੱਲੋਂ ਕਲੱਬ ਦੇ ਏਕਤਾਵਾਦੀ ਜਜ਼ਬੇ ਦੀ ਪ੍ਰਸ਼ੰਸਾ

(ਹਰਜੀਤ ਲਸਾੜਾ, ਬ੍ਰਿਸਬੇਨ 22 ਨਵੰਬਰ) ਇੱਥੇਬ੍ਰਿਸਬੇਨ ਪੰਜਾਬੀ ਕਮਿਊਨਿਟੀ ਕਲੱਬ (ਕਾਲਮਵੇਲ) ਵੱਲੋਂ ਲੋਗਨ ਵੈਸਟ ਕਮਿਊਨਿਟੀ ਸੈਂਟਰ, ਹਿਲਕ੍ਰਿਸਟ ਵਿਖੇ ਆਯੋਜਿਤ ਸਾਲਾਨਾ ਫੰਕਸ਼ਨ…

ਆਸਟ੍ਰੇਲੀਆ ‘ਚ ‘ਰਿਮੈਂਬਰੈਂਸ ਡੇਅ’ ‘ਤੇ ਸ਼ਹੀਦਾਂ ਨੂੰ ਸ਼ਰਧਾਂਜਲੀ

(ਹਰਜੀਤ ਲਸਾੜਾ, ਬ੍ਰਿਸਬੇਨ 11 ਨਵੰਬਰ) ਆਸਟ੍ਰੇਲੀਆ ਭਰ ਵਿੱਚ 107ਵੇਂ ਰਿਮੈਂਬਰੈਂਸ ਡੇਅ ਮੌਕੇ ‘ਤੇ ਪ੍ਰਥਮ ਵਿਸ਼ਵ ਯੁੱਧ (1914-1918) ਸਮੇਤ ਵੱਖ-ਵੱਖ ਯੁੱਧਾਂ…

ਜਲੰਧਰ ਦੇ ਸਵਰਨਜੀਤ ਸਿੰਘ ਖ਼ਾਲਸਾ ਨੇ ਨੋਰਵਿੱਚ ਕਨੇਟੀਕਟ ਵਿੱਚ ਪਹਿਲੇ ਸਿੱਖ ਮੇਅਰ ਚੁਣੇ ਜਾਣ ਦਾ ਇਤਿਹਾਸ ਰਚਿਆ

ਵਾਸ਼ਿਗਟਨ ਡੀ.ਸੀ. (ਰਾਜ ਗੋਗਨਾ, ਕੁਲਵਿੰਦਰ ਫਲ਼ੋਰਾ)- ਸਵਰਨਜੀਤ ਸਿੰਘ ਖ਼ਾਲਸਾ ਜੋ ਕਾਫ਼ੀ ਲੰਬੇ ਸਮੇ ਤੋ ਅਮੈਰਿਕਨ ਰਾਜਨੀਤੀ ਵਿੱਚ ਸਰਗਰਮ ਹਨ ।ਅਤੇ…

ਵਾਰਤਕ, ਕਹਾਣੀ, ਕਵਿਤਾ ਦਾ ਸੁਹਜਮਈ ਸੁਮੇਲ: ਕੁਲਵਿੰਦਰ ਸਿੰਘ ਬਾਠ ਦੀ ‘ਤਾਣੇ-ਬਾਣੇ’

ਪੰਜਾਬੀ ਪਾਠਕਾਂ ਲਈ ਡਾ. ਕੁਲਵਿੰਦਰ ਸਿੰਘ ਬਾਠ ਸ਼ਾਇਦ ਨਵਾਂ ਨਾਂ ਹੋਵੇ ਕਿਉਂਕਿ ਪ੍ਰਸਤੁਤ ਪੁਸਤਕ ਤੋਂ ਪਹਿਲਾਂ ਉਸਦਾ ਇਕ ਕਾਵਿ ਸੰਗ੍ਰਹਿ…

ਬ੍ਰਿਸਬੇਨ ‘ਚ ਮਰਹੂਮ ਮਨਮੀਤ ਅਲੀਸ਼ੇਰ ਦੀ ਨੌਵੀਂ ਬਰਸੀ ਮਨਾਈ ਗਈ

(ਹਰਜੀਤ ਲਸਾੜਾ, ਬ੍ਰਿਸਬੇਨ, 28 ਅਕਤੂਬਰ)ਬ੍ਰਿਸਬੇਨ ਦੇ ਮੁਰੂਕਾ ਇਲਾਕੇ ‘ਮਨਮੀਤ ਪੈਰਾਡਾਈਜ਼ ਪਾਰਕ’ ਵਿੱਚ ਮਰਹੂਮ ਮਨਮੀਤ ਅਲੀਸ਼ੇਰ ਦੀ ਨੌਵੀਂ ਬਰਸੀ ਸਨਮਾਨਿਤ ਢੰਗ…