ਰਿਪਬਲਿਕਨ ਪਾਰਟੀ ਦੀ ਕਨਵੈਨਸ਼ਨ ਵਿੱਚ ਡੋਨਾਲਡ ਟਰੰਪ ਨੇ ਕਿਹਾ ਕਿ ਮੇਰੇ ਕੋਲ ਰੱਬ ਸੀ ਤਾਂ ਅੱਜ ਮੈਂ ਤੁਹਾਡੇ ਵਿੱਚ ਖੜਾ ਹਾਂ

ਵਾਸ਼ਿੰਗਟਨ, 24 ਜੁਲਾਈ (ਰਾਜ ਗੋਗਨਾ)-ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਰੱਬ ਉਸ ਦੇ ਨਾਲ ਹੈ, ਤਾਂ ਅੱਜ ਮੈਂ ਤੁਹਾਡੇ…

ਅਮਰੀਕਾ ਦੇ ਇੰਡੀਆਨਾ ਸੂਬੇ ਦੇ ਸ਼ਹਿਰ ਇੰਡੀਆਨਾਪੌਲਿਸ ਵਿੱਖੇਂ ‘ਇਕ ਸ਼ੱਕੀ ਰੋਡ ਰੇਜ ਤੋ ਹੋਈ ਗੋਲੀਬਾਰੀ ਦੋਰਾਨ ਇਕ 29 ਸਾਲਾ ਦੇ ਪੰਜਾਬੀ ਨੋਜਵਾਨ ਦੀ ਮੋਤ

ਨਿਊਯਾਰਕ,19 ਜੁਲਾਈ (ਰਾਜ ਗੋਗਨਾ)-ਬੀਤੀਂ ਰਾਤ ਅਮਰੀਕਾ ਦੇ ਇੰਡੀਆਨਾ ਸੂਬੇ ਦੇ ਸ਼ਹਿਰ ਇੰਡੀਆਨਾਪੋਲਿਸ ਦੇ ਦੱਖਣ-ਪੂਰਬੀ ਪਾਸੇ ‘ਤੇ ਇੱਕ ਸ਼ੱਕੀ ਰੋਡ ਰੇਜ…

16 ਲੋਕਾਂ ਦੀ ਮੋਤ ਦਾ ਕਾਰਨ ਬਣੇ ਭਾਰਤੀ ਵਿਅਕਤੀ ਨੇ ਕੈਨੇਡਾ ਚ’ ਪੀ.ਆਰ. ਲਈ ਦਿੱਤੀ ਅਰਜ਼ੀ

ਟੋਰਾਂਟੋ, 17 ਜੁਲਾਈ (ਰਾਜ ਗੋਗਨਾ) ਕੀ ਕੈਨੇਡਾ ਵਿੱਚ ਹਾਦਸੇ ਦਾ ਕਾਰਨ ਬਣਿਆ ਭਾਰਤੀ ਡਰਾਈਵਰ ਦੇਸ਼ ਨਿਕਾਲੇ ਤੋਂ ਬਚ ਸਕਦਾ ਹੈ।…

ਚੰਡੀਗੜ੍ਹ ਚ’ ਜਨਮੀ ਹਰਮੀਤ ਕੋਰ ਢਿੱਲੋਂ ਨੇ ਟਰੰਪ ਨਾਲ ਜੀਓਪੀ ਕਨਵੈਨਸ਼ਨ ਵਿੱਚ ਕੀਤੀ ਸਿੱਖ ਅਰਦਾਸ

ਨਿਊਯਾਰਕ, 17 ਜੁਲਾਈ(ਰਾਜ ਗੋਗਨਾ)- ਬੀਤੇਂ ਦਿਨ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੌਜੂਦਗੀ ਵਿੱਚ, ਹਰਮੀਤ…

ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਨਾਲ ਕੀਤੀ ਮੁਲਾਕਾਤ

ਟੋਰਾਂਟੋ, 17 ਜੁਲਾਈ (ਰਾਜ ਗੋਗਨਾ)-ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰੋਜਰਸ ਸੈਂਟਰ ਵਿਖੇ ਅਣ-ਐਲਾਨਿਆ ਦਿਲਜੀਤ ਦੁਸਾਂਝ ਦੇ ਸ਼ੋਅ ਵਿੱਚ ਹਾਜ਼ਰੀ…

ਡੋਨਾਲਡ ਟਰੰਪ ਤੇ ਹੋਈ ਗੋਲੀਬਾਰੀ ਦੇ ਕੁਝ ਘੰਟਿਆਂ ਬਾਅਦ ਹੀ ਚੀਨ ਵਿੱਚ ਫੋਟੋ ਵਾਲੀਆਂ ਟੀ-ਸ਼ਰਟਾ ਦੀ ਵਿਕਰੀ ਸ਼ੁਰੂ

ਵਾਸ਼ਿੰਗਟਨ , 16 ਜੁਲਾਈ (ਰਾਜ ਗੋਗਨਾ )- ਬੀਤੇਂ ਦਿਨ ਅਮਰੀਕਾ ਵਿੱਚ ਆਪਣੇ ਚੋਣ ਪ੍ਰਚਾਰ ਦੌਰਾਨ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ…

ਨਿਊਜਰਸੀ ਦੇ ਸਟੇਟ ਕਮਿਸ਼ਨ ਆਫ਼ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਦੀ ਕਾਰ ਹਾਦਸੇ ‘ਚ ਮੌਤ !

ਨਿਊਜਰਸੀ, 14 ਜੁਲਾਈ (ਰਾਜ ਗੋਗਨਾ )- ਅਮਰੀਕਾ ਦੇ ਸੂਬੇ ਨਿਊਜਰਸੀ ਸਟੇਟ ਕਮਿਸ਼ਨ ਆਫ਼ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਚੈਡ ਲੈਕੀ ਦੀ ਬੀਤੇਂ…

ਸਰਦਾਰ ਗਜਿੰਦਰ ਸਿੰਘ ਦੇ ਅਕਾਲ ਚਲਾਣੇ ‘ਤੇਂ ਬੈਲਜ਼ੀਅਮ ਦੇ ਸਿੱਖਾਂ ਵੱਲੋਂ ਦੁੱਖ ਦਾ ਪ੍ਰਗਟਾਵਾ

ਪੈਰਿਸ, ਫਰਾਂਸ ( ਦਲਜੀਤ ਸਿੰਘ ਬਾਬਕ ) ਵੀਹਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਗ੍ਰਿਫਤਾਰੀ ਦੇ…