ਅਮਰੀਕੀ ਮਾਹਿਰ ਡਾਕਟਰਾਂ, ਜਿੰਨ੍ਹਾਂ ਨੇ ਪਹਿਲੀ ਵਾਰ ਇੱਕ ਮਰੀਜ਼ ਚ’ ਲਗਾਇਆ ਸੂਰ ਦਾ ਗੁਰਦਾ !

ਨਿਊਯਾਰਕ , 23 ਮਾਰਚ (ਰਾਜ ਗੋਗਨਾ)- ਅਮਰੀਕੀ ਡਾਕਟਰੀ ਮਾਹਿਰਾਂ ਨੇ ਜਾਨਵਰਾਂ ਦੇ ਅੰਗਾਂ ਦੀ ਵਰਤੋਂ ਕਰਕੇ…

ਅਮਰੀਕਾ ਦੇ ਜਾਰਜੀਆ ਵਿੱਚ ਇੱਕ 36 ਸਾਲਾ ਗੁਜਰਾਤੀ ਨੌਜਵਾਨ ਦੀ ਕਾਰ ਦੀ ਲਪੇਟ ਵਿੱਚ ਆਉਣ ਨਾਲ ਮੌਤ !

ਨਿਊਯਾਰਕ ,23 ਮਾਰਚ (ਰਾਜ ਗੋਗਨਾ)-ਅਮਰੀਕਾ ਦੇ ਜਾਰਜੀਆ ‘ਚ ਇਕ 36 ਸਾਲਾ ਭਾਰਤੀ- ਗੁਜਰਾਤੀ ਨੌਜਵਾਨ ਦੀ ਕਾਰ…

ਐਡੀਸਨ ਨਿਊਜਰਸੀ ਪੁਲਿਸ ਦੁਆਰਾ ਕਾਰਜੈਕਿੰਗ ਮਾਮਲੇ ਵਿੱਚ ਦੋ ਗ੍ਰਿਫਤਾਰ

ਨਿਊਜਰਸੀ,23 ਮਾਰਚ (ਰਾਜ ਗੋਗਨਾ)- ਗੁਜਰਾਤੀ ਨੌਜਵਾਨ ਦੀ 2 ਲੱਖ ਡਾਲਰ ਦੀ ਕਾਰ ਲੁੱਟਣ ਵਾਲੇ ਐਡੀਸਨ ਪੁਲਿਸ…

ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਜਾਇਦਾਦ ਜ਼ਬਤ ਕਰਨ ਦੀ ਕਾਰਵਾਈ ਸ਼ੁਰੂ

ਨਿਊਯਾਰਕ ਦੀ ਅਦਾਲਤ ਨੇ ਕਿਹਾ,ਉਸ ਨੇ ਜਾਇਦਾਦਾਂ ਦੀ ਕੀਮਤ ਬਾਰੇ ਝੂਠ ਬੋਲ ਕੇ ਬੈਂਕਾਂ ਅਤੇ ਬੀਮਾ…

ਫੁੱਲਾਂ ਵਰਗੀ ਜ਼ਿੰਦਗੀ ਇਹ, ਹੱਸ ਕੇ ਅਸੀਂ ਗੁਜ਼ਾਰੀ, ਸਖਤ ਮਿਹਨਤਾਂ ਸਦਕਾ ਮਿੱਤਰੋ ! ਇੱਥੋਂ ਤੱਕ ਖੇਡੀ ਪਾਰੀ… “

ਕਈ ਇਨਸਾਨ ਇਸ ਦੁਨੀਆਂ ਵਿੱਚ ਫਰਿਸ਼ਤਿਆਂ ਵਾਂਗ ਹੁੰਦੇ ਨੇ , ਜੋ ਆਪਣੀ ਜ਼ਿੰਮੇਵਾਰੀ ਤੋਂ ਇਲਾਵਾ ਆਪਣੇ…

ਸੰਨੀ ਧਾਲੀਵਾਲ ਦੀ ‘ਮੈਂ ਕੰਮੀਆਂ ਦੀ ਕੁੜੀ’ ਇਕ ਵਿਲੱਖਣ ਕਾਵਿ ਪੁਸਤਕ

ਵਰਤਮਾਨ ਸਮੇਂ ਵਿਚ ਪੰਜਾਬੀ ਕਾਵਿ ਸਾਹਿਤ ਦਾ ਦੁਖਾਂਤ ਹੈ ਕਿ ਕਵੀ ਜਿਆਦਾ ਹਨ, ਪਾਠਕ ਘੱਟ। ਜਿਆਦਾ…

ਭਾਰਤ ਦੀਆਂ ਲੋਕ ਸਭਾ ਚੋਣਾਂ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਜਿੱਤ ਲਈ ਅਮਰੀਕਾ ਵਿੱਚ ਕੀਤਾ ਹਵਨ

ਨਿਊਯਾਰਕ , 21 ਮਾਰਚ (ਰਾਜ ਗੋਗਨਾ)—ਭਾਰਤੀ-ਅਮਰੀਕੀ ਤਕਨਾਲੋਜੀ ਦੇ ਅਮਰੀਕਾ ਚ’ ਵੱਸਦੇ ਪੇਸ਼ੇਵਰਾਂ ਨੇ ਆਗਾਮੀ ਲੋਕ ਸਭਾ…

ਡੋਨਾਲਡ ਟਰੰਪ ਲੋਕਤੰਤਰ ਅਤੇ ਪ੍ਰਗਟਾਵੇ ਦੀ ਆਜ਼ਾਦੀ ਲਈ ਸਭ ਤੋਂ ਵੱਡਾ ਖ਼ਤਰਾ—ਕਮਲਾ ਹੈਰਿਸ

ਵਾਸ਼ਿੰਗਟਨ , 21 ਮਾਰਚ (ਰਾਜ ਗੋਗਨਾ)-ਅਮਰੀਕਾ ਵਿੱਚ ਇਸ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਸ਼ਬਦੀ…

ਕੈਨੇਡੀਅਨ ਨਾਗਰਿਕਤਾ ਲੈਣ ਵਿੱਚ ਲੋਕਾਂ ਦੀ ਦਿਲਚਸਪੀ ਘਟੀ ਹੈ, ਪਿਛਲੇ 5 ਸਾਲਾਂ ਵਿੱਚ ਸਥਿਤੀ ਬਦਲ ਗਈ

ੳਟਾਵਾ , 21 ਮਾਰਚ (ਰਾਜ ਗੋਗਨਾ )-ਕਈ ਸਾਲ ਪਹਿਲਾਂ ਲੋਕਾਂ ਵਿੱਚ ਕੈਨੇਡਾ ਦਾ ਨਾਗਰਿਕ ਬਣਨ ਦਾ…

ਨਸ਼ੇ ਨੇ ਬਣਾਏ ਚੋਰ ਤੇ ਹਰਾਮਖੋਰ

ਪ੍ਰਤੀ ਦਿਨ ਚੋਰੀ ਚਕਾਰੀ ਹੁੰਦੀ ਮਿਲੁਗੀ ਤੇ ਕੁਝ ਖੂਨ ਖਰਾਬਿਆ ਦੀ ਵਾਰਦਾਤ। ਇਹ ਸਭ ਕਿਉਂ ਹੋ…