ਏਅਰ- ਇੰਡੀਆ ਦੀ ਨਵੀਂ ਸਿੱਧੀ ਫਲਾਈਟ ਦਿੱਲੀ ਤੋਂ ਇਨ੍ਹਾਂ ਦੋ ਅਮਰੀਕੀ ਸ਼ਹਿਰਾਂ ਲਈ ਹੋਵੇਗੀ ਸਿੱਧੀ ਉਡਾਣ, ਏਅਰ ਇੰਡੀਆ ਦੇ ਬਿਲਕੁਲ ਨਵੇਂ ਜਹਾਜ਼ਾਂ ‘ਚ ਮਿਲੇਗੀ ਯਾਤਰੀਆਂ ਨੂੰ ਸਹੂਲਤ
ਨਿਊਯਾਰਕ, 25 ਜੁਲਾਈ (ਰਾਜ ਗੋਗਨਾ)- ਏਅਰ ਇੰਡੀਆ ਨੇ ਸੋਮਵਾਰ ਨੂੰ ਕਿਹਾ ਕਿ ਉਸ ਦਾ ਫਲੈਗਸ਼ਿਪ ਵਾਈਡ-ਬਾਡੀ ਏਅਰਕ੍ਰਾਫਟ ਏ- 350 ਇਸ…