ਗਿਰਫਤਾਰੀ ਸਬੰਧੀ ਫੌਜਦਾਰੀ ਜਾਬਤੇ ਵਿਚ ਦਰਜ ਕਾਨੂੰਨ ਦੀਆਂ ਵਿਵਸਥਾਵਾਂ
ਇਸੇ ਸਬੰਧੀ ਸੁਪਰੀਮ ਕੋਰਟ ਵੱਲੋਂ ਪੁਲਿਸ ਅਧਿਕਾਰੀਆਂ, ਮਜਿਸਟਰੇਟਾਂ ਨੂੰ ਦਿੱਤੇ ਗਏ ਦਿਸ਼ਾ ਨਿਰਦੇਸ਼
- ਭਾਨੇ ਸਿੱਧੂ ਦੀ ਗਿਰਫਤਾਰੀ ਤੋਂ ਬਾਅਦ ਲੋਕਾਂ ਵਿਚ ਇਹ ਜਾਨਣ ਦੀ ਜਗਿਆਸਾ ਪੈਦਾ
ਹੋਈ ਹੈ
ਕਿ ਕੀ ਭਾਨੇ ਸਿੱਧੂ ਦੀ ਗਿਰਫਤਾਰੀ ਕਾਨੂੰਨ ਅਨੁਸਾਰ ਹੋਈ ਹੈ ਜਾਂ ਉਸ ਨਾਲ ਧੱਕਾ ਹੋਇਆ ਹੈ?
- ਇਹ ਲੇਖ ਲੋਕਾਂ ਦੀ ਉਸੇ ਜਗਿਆਸਾ ਨੂੰ ਸ਼ਾਂਤ ਕਰਨ ਲਈ ਲਿਖਿਆ ਗਿਆ ਹੈ।
- ਲੇਖ ਵਿੱਚ ਕਾਨੂੰਨ ਦੀਆਂ ਕੇਵਲ ਵਿਵਸਥਾਵਾਂ ਅਤੇ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਦੀ ਜਾਣਕਾਰੀ ਦਿੱਤੀ ਗਈ ਹੈ।
- ਇਹ ਲੇਖ ਭਾਨੇ ਸਿੱਧੂ ਤੇ ਦਰਜ਼ ਹੋਏ ਮੁਕਦਮਿਆਂ ਦਾ ਵਿਸ਼ਲੇਸ਼ਣ ਨਹੀਂ ਹੈ। ਵਿਸ਼ੇਸ਼ ਜਾਣਕਾਰੀ:
ਅਖ਼ਬਾਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਨੇ ਸਿੱਧੂ ਤੇ ਧਾਰਾ 384 ਅਤੇ ਧਾਰਾ 420 ਆਈ ਪੀ ਸੀ
ਅਧੀਨ ਮੁਕੱਦਮੇ ਦਰਜ ਹੋਏ ਹਨ। ਇਨ੍ਹਾਂ ਜੁਰਮਾਂ ਵਿਚ ਸੱਤ ਸਾਲ ਤੱਕ ਕੈਦ ਦੀ ਸਜ਼ਾ ਹੋ ਸਕਦੀ ਹੈ।
- ਇਹ ਲੇਖ ਇਸ ਵਿਸ਼ੇਸ਼ ਜਾਣਕਾਰੀ ਨੂੰ ਧਿਆਨ ਵਿੱਚ ਰੱਖ ਕੇ ਹੀ ਪੜ੍ਹਿਆ ਜਾਵੇ।
- ਭਾਨੇ ਸਿੱਧੂ ਨਾਲ ਧੱਕਾ ਹੋਇਆ ਜਾਂ ਉਸਦੀ ਫੌਰੀ ਗਿਰਫਤਾਰੀ ਜਾਇਜ਼ ਸੀ? -ਲੇਖ ਪੜ੍ਹਨ ਬਾਅਦ ਇਹ ਸਿੱਟਾ ਤੁਸੀਂ ਆਪ ਕੱਢਣਾ ਹੈ।
ਖੋਜ ਭਰਪੂਰ ਲੇਖ ਦਾ ਲਿੰਕ ਹੈ: