Blog

ਕੈਲੇਫ਼ੋਰਨੀਆ ਅਸੈਂਬਲੀ ਨੇ ਜਾਤ ਵਿਤਕਰੇ ਵਿਰੋਧੀ ਕੀਤਾ ਬਿਲ ਪਾਸ

ਅਮਰੀਕਾ ’ਚ ‘ਕੈਲੇਫ਼ੋਰਨੀਆ ਸਟੇਟ ਅਸੈਂਬਲੀ’ ਨੇ ਜਾਤ ਵਿਤਕਰਾ ਵਿਰੋਧੀ ਇਕ ਬਿਲ ਪਾਸ ਕੀਤਾ ਹੈ, ਜਿਸ ’ਚ…

ਆਸਟ੍ਰੇਲੀਆ ‘ਚ ਆਦਿਵਾਸੀਆਂ ਦੇ ਮੁੱਦੇ ‘ਤੇ 14 ਅਕਤੂਬਰ ਨੂੰ ਕਰਾਈ ਜਾਏਗੀ ਰਾਏਸ਼ੁਮਾਰੀ

ਆਸਟਰੇਲੀਆਈ ਨਾਗਰਿਕ ਸੰਸਦ ਵਿੱਚ ਆਦਿਵਾਸੀ ਭਾਈਚਾਰਿਆਂ ਦੇ ਵਿਚਾਰਾਂ ਦੀ ਨੁਮਾਇੰਦਗੀ ਕਰਨ ਵਾਲੀ ਇੱਕ ਸੰਘੀ ਸਲਾਹਕਾਰ ਸੰਸਥਾ…

ਇਮਰਾਨ ਖ਼ਾਨ ਨੂੰ ਰਾਹਤ, ਇਕ ਕੇਸ ਵਿਚ ਕਤਲ ਲਈ ਉਕਸਾਉਣ ਦੇ ਦੋਸ਼ ਖਾਰਜ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਕ੍ਰਿਕਟਰ ਇਮਰਾਨ ਖ਼ਾਨ ਨੂੰ ਅਦਾਲਤ ਨੇ ਵੱਡੀ ਰਾਹਤ ਦਿੰਦਿਆਂ ਕਤਲ…

ਪੰਜਾਬ ਦੇ ਹਿੱਤ ਵਿੱਚ ਨਹੀਂ ਹੈ ਰਾਸ਼ਟਰਪਤੀ ਰਾਜ

ਦੇਸ਼ ਭਾਰਤ ਦਾ ਸੂਬਾ ਪੰਜਾਬ, ਸੰਵਿਧਾਨਿਕ ਗੋਤੇ ਖਾ ਰਿਹਾ ਹੈ। ਇੱਕ ਪਾਸੇ ਪੰਜਾਬ ਦੇ ਸੰਵਿਧਾਨਿਕ ਮੁੱਖੀ…

ਆਸਟ੍ਰੇਲੀਆ : ਜਹਾਜ਼ ਹਾਦਸੇ ‘ਚ 3 US ਸੈਨਿਕਾਂ ਦੀ ਮੌਤ, PM ਅਲਬਾਨੀਜ਼ ਨੇ ਘਟਨਾ ‘ਤੇ ਪ੍ਰਗਟਾਇਆ ਦੁੱਖ

ਆਸਟ੍ਰੇਲੀਆ ਦੇ ਪੂਰਬੀ ਖੇਤਰ ਦੇ ਟਿਵੀ ਟਾਪੂ ‘ਤੇ ਇਕ ਜਹਾਜ਼ ਹਾਦਸੇ ‘ਚ ਤਿੰਨ ਅਮਰੀਕੀ ਸੈਨਿਕਾਂ ਦੀ…

ਬ੍ਰਿਟੇਨ ‘ਚ ਘਿਨੌਣੇ ਕਤਲ ਦੇ ਦੋਸ਼ੀਆਂ ਨੂੰ ਮਿਲੇਗੀ ਸਖ਼ਤ ਸਜ਼ਾ, ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਕੀਤਾ ਇਹ ਐਲਾਨ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਦੇਸ਼ ਵਿਚ ਸਖ਼ਤ ਨਵੇਂ ਕਾਨੂੰਨ ਲਿਆਉਣ ਦੀ ਯੋਜਨਾ ਬਣਾਈ…

ਖੱਬੀ ਸੋਚ ਦੇ ਧਾਰਨੀ, ਨਾਵਲਕਾਰ ਬਾਰੂ ਸਤਵਰਗ ਨਹੀਂ ਰਹੇ

(ਬਠਿੰਡਾ, 28 ਅਗਸਤ, ਬਲਵਿੰਦਰ ਸਿੰਘ ਭੁੱਲਰ) ਕਮਿਊਨਿਸਟ ਸੋਚ ਦੇ ਧਾਰਨੀ, ਉਘੇ ਨਾਵਲਕਾਰ ਬਾਰੂ ਸਤਵਰਗ ਸਦਾ ਲਈ…

ਡਾ. ਸੁਮੀਤ ਸ਼ੰਮੀ ਅਨੁਵਾਦਿਤ ਕਿਤਾਬ ‘22ਵੀਂ ਸਦੀ’ ਲੋਕ ਅਰਪਿਤ

ਕਹਾਣੀਕਾਰ ਅਤੇ ਸੀਨੀਅਰ ਕਾਲਮਨਿਸਟ ਦੇਸਰਾਜ ਕਾਲੀ ਨੂੰ ਸ਼ਰਧਾਂਜਲੀ (ਹਰਜੀਤ ਲਸਾੜਾ, ਬ੍ਰਿਸਬੇਨ 28 ਅਗਸਤ) ਇੱਥੇ ਮਾਂ-ਬੋਲੀ ਪੰਜਾਬੀ…

ਰੱਬ ਬਣ ਕੇ ਬਹੁੜੇ ਹਨ ਹਿਮਾਚਲ ਵਿੱਚ ਗੁਰੁਦਵਾਰੇ ਅਤੇ ਸਿੱਖ ਸੰਗਤ ਹੜ੍ਹ ਪੀੜਤਾਂ ਵਾਸਤੇ !

ਇਸ ਵਾਰ ਦੀ ਬਰਸਾਤ ਸ਼ੁਰੂ ਹੋਣ ਤੋਂ ਦੋ ਦਿਨ ਪਹਿਲਾਂ ਪਟਿਆਲੇ ਦਾ ਇੱਕ ਡੀ.ਐਸ.ਪੀ. ਆਪਣੇ ਪਰਿਵਾਰ…

ਅਰਤਿੰਦਰ ਸੰਧੂ ਦੀ ਕਾਵਿ-ਕਲਾ, ਪਰਤ ਦਰ ਪਰਤ ਛੁਪੇ ਅਰਥਾਂ ਦਾ ਭੰਡਾਰ: ਚਾਨਣੀ ਦੇ ਦੇਸ ਵਿਚ

‘ਚਾਨਣੀ ਦੇ ਦੇਸ ਵਿਚ’ ਅਰਤਿੰਦਰ ਸੰਧੂ ਦੇ ਤਿੰਨ ਕਾਵਿ ਸੰਗ੍ਰਿਹਾਂ(ਸ਼ੀਸ਼ੇ ਦੀ ਜੂਨ, ਆਪਣੇ ਤੋਂ ਆਪਣੇ ਤੱਕ…