ਪੁਸਤਕ ਸਮੀਖਿਆ/ ਸੂਖ਼ਮ ਰੰਗਾਂ ਦਾ ਸ਼ਾਇਰ – ਕਮਲ ਬੰਗਾ ਸੈਕਰਾਮੈਂਟ/ ਗੁਰਮੀਤ ਸਿੰਘ ਪਲਾਹੀ

”ਉਂਜ ਵੀ ਕਲਮ ਵਾਲਾ, ਸਮੁੰਦਰ ‘ਚੋਂ ਲੰਘਦਾ ਜਦ।ਹਿੰਮਤ ਕਰਦਾ, ਖ਼ਾਰੇ ਪਾਣੀ ਨਾਲ ਪਿਆਸ ਬੁਝਾਉਣ ਦੀ।’‘ ਵਰਗੇ ਸ਼ਿਅਰ ਲਿਖਣ ਵਾਲਾ ਸ਼ਾਇਰ…