ਆਸਟ੍ਰੇਲੀਆ ਨੇ ਸੋਸ਼ਲ ਪਲੇਟਫਾਰਮ ‘X’ ‘ਤੇ ਲਗਾਇਆ 385,000 ਡਾਲਰ ਦਾ ਜੁਰਮਾਨਾ

ਆਸਟ੍ਰੇਲੀਆ ਦੇ ਆਨਲਾਈਨ ਸੁਰੱਖਿਆ ਵਾਚਡੌਗ ਨੇ ਸੋਮਵਾਰ ਨੂੰ ਦੱਸਿਆ ਕਿ ਉਸਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਭਾਰੀ ਜੁਰਮਾਨਾ ਲਗਾਇਆ ਹੈ। ਸੋਸ਼ਲ ਮੀਡੀਆ ਪਲੇਟਫਾਰਮ X, ਜੋ ਪਹਿਲਾਂ ਟਵਿੱਟਰ ਵਜੋਂ ਜਾਣਿਆ ਜਾਂਦਾ ਸੀ ‘ਤੇ ਵਾਚਡੌਗ ਨੇ 610,500 ਆਸਟ੍ਰੇਲੀਅਨ ਡਾਲਰ (385,000 ਡਾਲਰ) ਦਾ ਜੁਰਮਾਨਾ ਲਗਾਇਆ ਹੈ ਕਿਉਂਕਿ ਇਹ ਪੂਰੀ ਤਰ੍ਹਾਂ ਨਾਲ ਬੱਚਿਆਂ ਦੀ ਜਿਨਸੀ ਸ਼ੋਸ਼ਣ ਸਮੱਗਰੀ ਨਾਲ ਨਜਿੱਠਣ ਵਿੱਚ ਅਸਫਲ ਰਿਹਾ ਹੈ।