Blog

ਸਿੰਗਾਪੁਰ ‘ਚ ਗਲਤ ਨੁਸਖ਼ਾ ਦੇਣ ਕਰ ਕੇ ਭਾਰਤੀ ਮੂਲ ਦਾ ਡਾਕਟਰ ਮੁਅੱਤਲ

ਸਿੰਗਾਪੁਰ ਦੀ ਇਕ ਅਨੁਸ਼ਾਸਨੀ ਟ੍ਰਿਬਿਊਨਲ ਨੇ ਭਾਰਤੀ ਮੂਲ ਦੇ ਇਕ ਡਾਕਟਰ ਨੂੰ ਮੈਡੀਕਲ ਪ੍ਰੈਕਟਿਸ ਤੋਂ ਤਿੰਨ…

ਅਮਰੀਕਾ ਤੇ ਬਰਤਾਨੀਆਂ ਦੀ ਫੌਜ ਨੇ ਯਮਨ ’ਚ ਹੂਤੀ ਬਾਗੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਹਮਲੇ

ਅਮਰੀਕਾ ਅਤੇ ਬਰਤਾਨੀਆਂ ਦੀਆਂ ਫੌਜਾਂ ਨੇ ਵੀਰਵਾਰ ਨੂੰ ਯਮਨ ’ਚ ਈਰਾਨ ਸਮਰਥਿਤ ਹੂਤੀ ਬਾਗੀਆਂ ਵਲੋਂ ਵਰਤੇ…

ਆਸਟ੍ਰੇਲੀਆ ‘ਚ ਵਾਪਰਿਆ ਸੜਕ ਹਾਦਸਾ, 9 ਗੱਡੀਆਂ ਦੀ ਜ਼ਬਰਦਸਤ ਟੱਕਰ

ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਦੇ ਇਨਰ ਵੈਸਟ ਵਿਚ ਨੌਂ ਗੱਡੀਆਂ ਦੀ ਜ਼ਬਰਦਸਤ ਟੱਕਰ ਹੋ ਗਈ। ਜਿਸ…

‘ਪਾਣੀ’ ਦੀ ਸਮੱਸਿਆ ਨਾਲ ਜੂਝ ਰਿਹੈ ਨਿਊਜ਼ੀਲੈਂਡ, ਲੋਕਾਂ ਲਈ ਚਿਤਾਵਨੀ ਜਾਰੀ

ਨਿਊਜ਼ੀਲੈਂਡ ਵਿਚ ਮੌਜੂਦਾ ਸਮੇਂ ਬਹੁਤ ਸਾਰੇ ਲੋਕ ਪਾਣੀ ਦੀ ਘਾਟ ਦਾ ਸਾਹਮਣਾ ਕਰ ਰਹੇ ਹਨ। ਕਿਉਂਕਿ…

ਕੀ ਅਸੀਂ ਵਿਖਾਵੇ ਬਿਨਾਂ ਨਹੀਂ ਰਹਿ ਸਕਦੇ?

2024 ਭਾਵੇਂ ਚੜ ਗਿਆ ਹੈ ਪਰ! ਸਾਡੇ ਲੋਕਾਂਦੇ ਮਨਾਂ ਵਿਚਲੇ ‘ਵਿਚਾਰ’ ਉਂਝ ਹੀ ਹਨ ਜਿਸ ਤਰ੍ਹਾਂ…

ਬਿਲਕਿਸ ਬਾਨੋ – ਇਨਸਾਫ ਲਈ ਜੰਗ

ਗੁਜਰਾਤ ਵਿੱਚ ਗੋਧਰਾ ਕਾਂਡ ਤੋਂ ਬਾਅਦ ਤਿੰਨ ਮਾਰਚ 2002 ਨੂੰ ਦੰਗੇ ਭੜਕ ਗਏ ਸਨ। ਰੰਧਿਕਪੁਰ ਪਿੰਡ,…

ਪਾਪੂਆ ਨਿਊ ਗਿਨੀ ‘ਚ ਦੰਗੇ ਤੇ ਅਸ਼ਾਂਤੀ ਜਾਰੀ, 15 ਲੋਕਾਂ ਦੀ ਮੌਤ

ਪਾਪੂਆ ਨਿਊ ਗਿਨੀ ਦੀ ਰਾਜਧਾਨੀ ਪੋਰਟ ਮੋਰੇਸਬੀ ‘ਚ ਵੱਡੇ ਦੰਗਿਆਂ ਅਤੇ ਅਸ਼ਾਂਤੀ ਦੌਰਾਨ ਘੱਟੋ-ਘੱਟ 15 ਲੋਕਾਂ…

WHO ਨੇ ਲੋਕਾਂ ਨੂੰ ਕੀਤਾ ਸਾਵਧਾਨ! ਨਵੇਂ ਵੇਰੀਐਂਟ ਕਾਰਨ ਦਸੰਬਰ ‘ਚ ਕੋਰੋਨਾ ਕਾਰਨ ਹੋਈਆਂ 10 ਹਜ਼ਾਰ ਮੌਤਾਂ

ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਦੇ ਮੁਖੀ ਨੇ ਬੁੱਧਵਾਰ ਨੂੰ ਕਿਹਾ ਕਿ ਛੁੱਟੀਆਂ ਦੌਰਾਨ ਲੋਕਾਂ ਦੀ…

ਗੁਰਪਤਵੰਤ ਪੰਨੂ ਕਤਲ ਸਾਜਿਸ਼ ਦੀ ਜਾਂਚ ਹੋਈ ਤੇਜ਼, ਕੋਰਟ ਨੇ ਅਮਰੀਕੀ ਸਰਕਾਰ ਤੋਂ ਮੰਗੇ ਸਬੂਤ

ਖਾਲਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਦੇ ਮਾਮਲੇ ‘ਚ ਨਿਊਯਾਰਕ ਦੀ ਅਦਾਲਤ ਨੇ…

ਪਈ ਆ?

ਮੈਂਨੂੰ ਕਦੇ ਦੋਸਤਾਂ ਦੀ ਕਮੀ ਨਹੀਂ ਰਹੀ। ਹਰਕਿਸਮ ਦਾ ਗਰੁਪ ਮੈਨੂੰ ਅਪਣਾ ਲੈਂਦਾ ਹੈ । ਖਾਸ…