ਅਮਰੀਕਾ ਦੀ ਸਰਹੱਦੀ ਸੁਰੱਖਿਆ ਕਸਟਮ ਅਤੇ ਇਮੀਗ੍ਰੇਸ਼ਨ ਤੇ ਸੀਬੀਪੀ ਦੇ ਅਧਿਕਾਰੀਆਂ ਨੇ ਰੋਮਾ ਟੈਕਸਾਸ ਇੰਟਰਨੈਸ਼ਨਲ ਬ੍ਰਿਜ ‘ਤੇ 1.6 ਮਿਲੀਅਨ ਡਾਲਰ ਦੀ ਕੋਕੀਨ ਕੀਤੀ ਜ਼ਬਤ

ਨਿਊਯਾਰਕ, 10 ਫਰਵਰੀ (ਰਾਜ ਗੋਗਨਾ)- ਬੀਤੇ ਦਿਨ ਰੋਮਾ ਇੰਟਰਨੈਸ਼ਨਲ ਬ੍ਰਿਜ ਕਾਰਗੋ ਸਹੂਲਤ ‘ਤੇ ਅਮਰੀਕੀ ਕਸਟਮਜ਼ ਅਤੇ ਸਰਹੱਦੀ ਸੁਰੱਖਿਆ, ਫੀਲਡ ਆਪ੍ਰੇਸ਼ਨਜ਼…

ਸਿੱਖਸ ਆਫ ਅਮੈਰਿਕਾ ਨੇ ਪਾਕਿਸਤਾਨੀ ਪੰਜਾਬ ਸੂਬੇ ਦੇ ਪਹਿਲੇ ਸਿੱਖ ਮੰਤਰੀ ਰਮੇਸ਼ ਸਿੰਘ ਅਰੋੜਾ ਦੇ ਸਨਮਾਨ ’ਚ ਕੀਤਾ ਸਮਾਗਮ ਦਾ ਅਯੋਜਨ

*ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਰਮੇਸ਼ ਸਿੰਘ ਅਰੋੜਾ ਦਾ ਕੀਤਾ ਨਿੱਘਾ ਸਵਾਗਤ ਤੇ ਮਹਿਮਾਨਾਂ ਦਾ ਕੀਤਾ ਧੰਨਵਾਦ ਵਾਸ਼ਿੰਗਟਨ, 6 ਫਰਵਰੀ…

ਗੁਜਰਾਤੀ ਪੱਤਰਕਾਰ ਕੁਸ਼ ਦੇਸਾਈ ਬਣੇ ਟਰੰਪ ਦੇ ਡਿਪਟੀ ਪ੍ਰੈੱਸ ਸਕੱਤਰ, ਅਮਰੀਕਾ ‘ਚ ਵਧ ਰਿਹਾ ਹੈ ਭਾਰਤੀਆਂ ਦਾ ਪ੍ਰਭਾਵ

ਵਾਸ਼ਿੰਗਟਨ, 28 ਜਨਵਰੀ (ਰਾਜ ਗੋਗਨਾ )- ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋ ਹਰ ਰੋਜ਼ ਕੁਝ ਅਜਿਹਾ ਕਰ ਰਹੇ ਹਨ…

ਭਾਰਤ ਦੀ ਵੱਡੀ ਜਿੱਤ, ਅਮਰੀਕੀ ਸੁਪਰੀਮ ਕੋਰਟ ਨੇ ਮੁੰਬਈ ਹਮਲੇ ਦੇ ਦੋਸ਼ੀ ਤਹਾਵਰ ਰਾਣਾ ਦੀ ਹਵਾਲਗੀ ਨੂੰ ਦਿੱਤੀ ਮਨਜ਼ੂਰੀ

ਨਿਊਯਾਰਕ, 28 ਜਨਵਰੀ (ਰਾਜ ਗੋਗਨਾ )- ਤਹੱਵੁਰ ਰਾਣਾ ਦੀ ਭਾਰਤ ਹਵਾਲਗੀ ਲਈ ਅਮਰੀਕੀ ਸੁਪਰੀਮ ਕੋਰਟ ਨੇ ਮੁੰਬਈ ਹਮਲੇ ਦੇ ਦੋਸ਼ੀ…

ਟਰੰਪ ਅਤੇ ਮੇਲਾਨੀਆ ਨੇ 47ਵੇਂ ਅਮਰੀਕੀ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਕੀਤਾ ਡਾਂਸ

ਵਾਸ਼ਿੰਗਟਨ, 22 ਜਨਵਰੀ (ਰਾਜ ਗੋਗਨਾ )- ਬੀਤੇਂ ਦਿਨ ਡੋਨਾਲਡ ਟਰੰਪ ਨੇ ਅਧਿਕਾਰਤ ਤੌਰ ‘ਤੇ ਸੰਯੁਕਤ ਰਾਜ ਦੇ 47ਵੇਂ ਰਾਸ਼ਟਰਪਤੀ ਵਜੋਂ…