ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਰਾਮਾਸਵਾਮੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਦੋਸ਼ੀ ਗ੍ਰਿਫ਼ਤਾਰ

ਭਾਰਤੀ ਮੂਲ ਦੇ ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਿਵੇਕ ਰਾਮਾਸਵਾਮੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ…

ਦੇਸ਼ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ

-ਗੁਰਮੀਤ ਸਿੰਘ ਪਲਾਹੀਦੇਸ਼ ‘ਤੇ ਰਾਜ ਕਰਦੀ ਹਾਕਮ ਧਿਰ ਭਾਰਤੀ ਜਨਤਾ ਪਾਰਟੀ, ਤਿੰਨ ਸੂਬਿਆਂ ਰਾਜਸਥਾਨ, ਮੱਧ ਪ੍ਰਦੇਸ਼…

ਜੰਮੂ ਕਸ਼ਮੀਰ ’ਚ ਰਹਿੰਦੇ ਸਿੱਖਾਂ ਲਈ ਵੱਡੀ ਖੁਸ਼ਖ਼ਬਰੀ, ਅਨੰਦ ਮੈਰਿਜ ਐਕਟ ਹੋਇਆ ਲਾਗੂ

ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ‘ਚ ਆਨੰਦ ਮੈਰਿਜ ਐਕਟ ਲਾਗੂ ਹੋ ਗਿਆ ਹੈ। ਇਸ ਨਾਲ ਸਿੱਖ ਕੌਮ…

ਫੌਜ ਦੀ ਮਰਜ਼ੀ ਤੋਂ ਬਗੈਰ ਨਹੀਂ ਬਣ ਸਕਦਾ ਕੋਈ ਪਾਕਿਸਤਾਨ ਦਾ ਪ੍ਰਧਾਨ ਮੰਤਰੀ।

ਪਾਕਿਸਤਾਨ ਦੇਚੋਣ ਕਮਿਸ਼ਨ ਨੇ ਪਾਰਲੀਮੈਂਟ ਚੋਣਾਂ ਦੀ ਤਾਰੀਖ ਦਾ ਐਲਾਨ ਕਰ ਦਿੱਤਾ ਹੈ ਜੋਅਗਲੇ ਸਾਲ 8…

ਕੈਨੇਡਾ ਤੋਂ ਅਮਰੀਕਾ ‘ਚ ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਦੀ ਗਿਣਤੀ ‘ਚ ਹੋਇਆ ਰਿਕਾਰਡ ਵਾਧਾ

ਅਮਰੀਕਾ ਜਾਣ ਲਈ ਜ਼ਿਆਦਾਤਰ ਭਾਰਤੀ ਆਪਣੀ ਜਾਨ ਜ਼ੋਖਮ ਵਿਚ ਪਾ ਰਹੇ ਹਨ। ਬੀਤੇ ਦਿਨੀਂ ਇਸ ਸਬੰਧੀ…

ਸੰਸਾਰ ਪੱਧਰ ਤੇ ਸੱਭਿਆਚਾਰਕ ਅਸੂਲ ਸਥਾਪਤ ਕਰਨ ਦੀ ਜਰੂਰਤ ਹੈ

ਬਲਵਿੰਦਰ ਸਿੰਘ ਭੁੱਲਰਸੱਭਿਆਚਾਰ ਕੋਈ ਵੀ ਬੁਰਾ ਜਾਂ ਮਾੜਾ ਨਹੀਂ, ਕਿਉਂਕਿ ਉਸ ਦੀ ਟੇਕ ਹਮੇਸ਼ਾਂ ਸੱਚ ਤੇ…

ਅਮਰੀਕਾ ‘ਚ ਪਹਿਲੀ ਵਾਰ ਲਾਂਚ ਹੋਈ ‘ਮੇਡ ਇਨ ਇੰਡੀਆ’ ਸਾਈਕਲ, ਵਾਲਮਾਰਟ ਪਹੁੰਚੇ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ

ਭਾਰਤ ਸਰਕਾਰ ਦੁਆਰਾ ਸਥਾਨਕ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਲਈ ‘ਮੇਕ ਇਨ ਇੰਡੀਆ’ ਵਰਗੇ ਯਤਨ ਸ਼ੁਰੂ ਕੀਤੇ…

ਭਾਈ ਵੀਰ ਸਿੰਘ ਦੇ ਜਨਮ ਦਿਵਸ ਮੌਕੇ ਜੀ.ਐਨ.ਡੀ. ‘ਚ ਲੱਗਿਆ ਫੁੱਲਾਂ ਦਾ ਮੇਲਾ

-ਪਰਮਜੀਤ ਸਿੰਘ ਬਾਗੜੀਆਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ, ਕੁਦਰਤ ਨੂੰ ਇਬਾਦਤ ਦੀ ਨਿਆਈਂ ਵਡਿਆਉਣ ਵਾਲੇ ਪੰਜਾਬੀ ਦੇ…

ਆਸਟ੍ਰੇਲੀਆ, ਕੈਨੇਡਾ, ਨਿਊਜ਼ੀਲੈਂਡ ਨੇ ਗਾਜ਼ਾ ਜੰਗਬੰਦੀ ਦਾ ਕੀਤਾ ਸਮਰਥਨ

ਅਮਰੀਕਾ ਵੱਲੋਂ ਇਜ਼ਰਾਈਲ ਨੂੰ ਉਸ ਦੀ ਫੌਜੀ ਮੁਹਿੰਮ ‘ਤੇ ਸਮਰਥਨ ਘਟਾਉਣ ਦੀ ਚਿਤਾਵਨੀ ਦੇਣ ਦੇ ਤੁਰੰਤ…

ਪੰਜਾਬੀ ਕਾਮੇ ਦੀ ਇਮਾਨਦਾਰੀ ਤੋਂ ਖ਼ੁਸ਼ ਹੋ ਕੇ ਇਟਾਲੀਅਨ ਮਾਲਕ ਨੇ ਤੋਹਫ਼ੇ ਵਜੋਂ ਦਿਤੀ ਕਾਰ

ਵਿਦੇਸ਼ਾਂ ਵਿਚ ਕੰਮਾਂ-ਕਾਰਾਂ ਦੇ ਖੇਤਰ ਵਿਚ ਪੰਜਾਬੀਆਂ ਦੁਆਰਾ ਇਮਾਨਦਾਰੀ ਨਾਲ ਕੀਤੀ ਜਾਂਦੀ ਮਿਹਨਤ ਕਾਰਨ ਗੋਰੇ ਲੋਕ…