
ਭੁਲੱਥ, 22 ਮਾਰਚ ( ਬਿਊਰੋ )-ਸਬ ਡਵੀਜਨਲ ਕਸਬਾ ਭੁਲੱਥ ਵਿਖੇ ਦੂਸਰੀ ਗੋਗਨਾ ਕਲਾਸਿਕ ਆਲ ਇੰਡੀਆ ਵਿਸ਼ਾਲ ਬੈਂਚ ਪ੍ਰੈਸ ਚੈਂਪੀਅਨਸ਼ਿਪ ਬੜੀ ਧੂਮਧਾਮ ਨਾਲ ਮਿੱਤੀ 23 ਮਾਰਚ ਦਿਨ ਐਤਵਾਰ ਨੂੰ ਇਲਾਕੇ ਦੇ ਮਸ਼ਹੂਰ ਮਹਾਰਾਜ ਗਰੈਂਡ ਪੈਲੇਸ ਕਰਤਾਰਪੁਰ ਭੁਲੱਥ ਵਿਖੇ ਵੱਡੇ ਇਨਾਮਾਂ ਤੇ ਵੱਡੇ ਪ੍ਰਬੰਧਾਂ ਨਾਲ ਕਾਮਨਵੈਲਥ ਚੈਂਪੀਅਨ ਤੇ ਅੰਤਰ ਰਾਸ਼ਟਰੀ ਪਾਵਰ ਲਿਫਟਰ ਅਜੈ ਗੋਗਨਾ ਭੁਲੱਥ ਦੀ ਅਗਵਾਈ ਹੇਠ ਹੋਵੇਗੀ। ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਮਨਵੈਲਥ ਚੈਂਪੀਅਨ ਅਤੇ ਕੋਚ ਅਜੈ ਗੋਗਨਾ ਭੁਲੱਥ ਨੇ ਦੱਸਿਆ ਕਿ ਅੋਰਤਾਂ ਤੇ ਮਰਦਾ ਦੇ ਅਲੱਗ-ਅਲੱਗ ਮੁਕਾਬਲੇ ਹੋਣਗੇ ਅਤੇ ਮਰਦਾਂ ਵਿੱਚ ਵੱਖ-ਵੱਖ ਭਾਰ ਦੀ ਕੈਟਾਗਿਰੀ ਵਿੱਚ ਪਹਿਲਾਂ ਇਨਾਮ 11 ਹਜਾਰ ਰੁਪਏ ਰਾਸ਼ੀ ਸਮੇਤ ਟਰੋਫੀ ਤੇ ਮੈਡਲ ਤੇ ਦੂਜਾ ਇਨਾਮ 8100 ਰੁਪਏ ਜਦ ਕਿ ਤੀਜਾ ਇਨਾਮ 6100 ਤੇ ਟਰੋਫੀ ਅਤੇ ਮੈਡਲ ਦਿੱਤੇ ਜਾਣਗੇ। ਇਸ ਤੋਂ ਇਲਾਵਾ ਲੜਕੀਆਂ ਦੇ ਮੁਕਾਬਲਿਆ ਵਿਚੋਂ ਜੇਤੂ ਨੂੰ ਪਹਿਲਾਂ ਇਨਾਮ 5100 ਰੁਪਏ ਰਾਸ਼ੀ ਟਰੋਫੀ ਤੇ ਮੈਡਲ ਤੇ ਦੂਜਾ ਇਨਾਮ 4100 ਤੇ ਤੀਜਾ ਇਨਾਮ 3100 ਰੁਪਏ ਰਾਸ਼ੀ ਸਮੇਤ ਟਰੋਫੀ ਤੇ ਮੈਡਲ ਦਿੱਤੇ ਜਾਣਗੇ।
ਇਸ ਤੋਂ ਇਲਾਵਾ 250 ਕਿਲੋ ਰਾਅ ਬੈਂਚ ਪ੍ਰੈਸ ਜੇਤੂ ਨੂੰ 1 ਲੱਖ ਰੁਪਏ ਦਾ ਵੱਡਾ ਇਨਾਮ ਦਿੱਤਾ ਜਾਵੇਗਾ। ਅਤੇ ਪਾਰਾ ਓਲਨਪਿਕ ਨੂੰ ਪਹਿਲਾ ਇਨਾਮ 11 ਹਜ਼ਾਰ ਰੁਪਏ ਤੇ ਹੋਰ ਬਾਕੀ ਨੂੰ ਹੋਰ ਇਨਾਮ ਦਿੱਤੇ ਜਾਣਗੇ। ਅਜੈ ਗੋਗਨਾ ਨੇ ਕਿਹਾ ਮੁਕਾਬਲੇ ਬਹੁਤ ਫਸਵੇਂ ਤੇ ਦਿਲ ਖਿੱਚਵੇ ਹੋਣਗੇ। ਉਨ੍ਹਾਂ ਦੱਸਿਆ ਕਿ ਖਾਸ ਭੁਲੱਥ ਦੇ ਜੇਤੂ ਖਿਡਾਰੀ ਨੂੰ ਅਲੱਗ ਤੋਂ 21 ਹਜਾਰ ਰੁਪਏ ਦੇ ਨਾਲ ਸਨਮਾਨ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਖਿਡਾਰੀਆਂ ਲਈ ਅਹਿਮ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਅਤੇ ਦਰਸ਼ਕਾਂ ਲਈ ਵੀ ਹਰ ਤਰ੍ਹਾਂ ਦੇ ਬੁਨਿਆਦੀ ਪ੍ਰਬੰਧ ਕੀਤੇ ਗਏ ਵੱਡੇ ਇਨਾਮਾਂ ਨਾਲ ਭੁਲੱਥ ਵਿਖੇ ਹੋਵੇਗੀ ਗੋਗਨਾ ਕਲਾਸਿਕ ਆਲ ਇੰਡੀਆ ਬੈਂਚ ਪ੍ਰੈਸ ਚੈਂਪੀਅਨਸ਼ਿਪ ਸਬ ਡਵੀਜਨਲ ਕਸਬਾ ਭੁਲੱਥ ਵਿਖੇ ਸੈਕਿੰਡ ਗੋਗਨਾ ਕਲਾਸਿਕ ਆਲ ਇੰਡੀਆ ਬੈਂਚ ਪ੍ਰੈਸ ਚੈਂਪੀਅਨਸ਼ਿਪ ਜੋ 23 ਮਾਰਚ ਇਲਾਕੇ ਦੇ ਮਸ਼ਹੂਰ ਮਹਾਰਾਜ ਗਰੈਂਡ ਪੈਲੇਸ ਭੁਲੱਥ ਵਿਖੇ ਵੱਡੇ ਇਨਾਮਾਂ ਤੇ ਵੱਡੇ ਪ੍ਰਬੰਧਾਂ ਨਾਲ ਕਾਮਨਵੈਲਥ ਚੈਂਪੀਅਨ ਤੇ ਅੰਤਰ ਰਾਸ਼ਟਰੀ ਪਾਵਰ ਲਿਫਟਰ ਅਜੈ ਗੋਗਨਾ ਦੀ ਅਗਵਾਈ ਹੇਠ ਹੋਵੇਗੀ। ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਜੈ ਗੋਗਨਾ ਨੇ ਦੱਸਿਆ ਕਿ ਅੋਰਤਾ ਤੇ ਮਰਦਾ ਦੇ ਅਲੱਗ-ਅਲੱਗ ਮੁਕਾਬਲੇ ਹੋਣਗੇ ਅਤੇ ਮਰਦਾ ਵਿਚ ਵੱਖ-ਵੱਖ ਭਾਰ ਦੀ ਕੈਟਾਗਿਰੀ ਵਿਚ ਪਹਿਲਾਂ ਇਨਾਮ 11 ਹਜਾਰ ਰੁਪਏ ਰਾਸ਼ੀ ਸਮੇਤ ਟਰੋਫੀ ਤੇ ਮੈਡਲ ਤੇ ਦੂਜਾ ਇਨਾਮ 8100 ਰੁਪਏ ਜਦ ਕਿ ਤੀਜਾ ਇਨਾਮ 6100 ਤੇ ਟਰੋਫੀ ਤੇ ਮੈਡਲ ਦਿੱਤੇ ਜਾਣਗੇ। ਇਸ ਤੋਂ ਇਲਾਵਾ ਲੜਕੀਆ ਦੇ ਮੁਕਾਬਲਿਆ ਵਿਚੋਂ ਜੇਤੂ ਨੂੰ ਪਹਿਲਾਂ ਇਨਾਮ 5100 ਰੁਪਏ ਰਾਸ਼ੀ ਟਰੋਫੀ ਤੇ ਮੈਡਲ ਤੇ ਦੂਜਾ ਇਨਾਮ 4100 ਤੇ ਤੀਜਾ ਇਨਾਮ 3100 ਰੁਪਏ ਰਾਸ਼ੀ ਸਮੇਤ ਟਰੋਫੀ ਤੇ ਮੈਡਲ ਦਿੱਤੇ ਜਾਣਗੇ।
ਇਸ ਤੋਂ ਇਲਾਵਾ 250 ਕਿਲੋ ਰਾਅ ਬੈਂਚ ਪ੍ਰੈਸ ਜੇਤੂ ਨੂੰ 1 ਲੱਖ ਰੁਪਏ ਦਾ ਵੱਡਾ ਇਨਾਮ ਦਿਤਾ ਜਾਵੇਗਾ ਅਤੇ ਪਾਰਾ ਓਲਨਪਿਕ ਨੂੰ ਪਹਿਲਾ ਇਨਾਮ 11 ਹਨਾਰ ਰੁਪਏ ਤੇ ਹੋਰ ਬਾਕੀ ਨੂੰ ਹੋਰ ਇਨਾਮ ਦਿੱਤੇ ਜਾਣਗੇ। ਅਜੈ ਗੋਗਨਾ ਨੇ ਕਿਹਾ ਮੁਕਾਬਲੇ ਬਹੁਤ ਫਸਵੇਂ ਤੇ ਦਿਲ ਖਿੱਚਵੇ ਹੋਣਗੇ। ਉਨ੍ਹਾਂ ਦੱਸਿਆ ਕਿ ਖਾਸ ਭੁਲੱਥ ਦੇ ਜੇਤੂ ਖਿਡਾਰੀ ਨੂੰ ਅਲੱਗ ਤੋਂ 21 ਹਜਾਰ ਰੁਪਏ ਨਾਲ ਸਨਮਾਨ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਖਿਡਾਰੀਆ ਨਾਲ ਅਹਿਮ ਪ੍ਰਬੰਧ ਕੀਤੇ ਗਏ ਹਨ ਅਤੇ ਦਰਸ਼ਕਾਂ ਲਈ ਵੀ ਹਰ ਤਰ੍ਹਾਂ ਦੇ ਬੁਨਿਆਦੀ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਇਲਾਕੇ ਦੇ ਖਿਡਾਰੀਆ ਤੇ ਦਰਸ਼ਕਾਂ ਨੂੰ ਚੈਂਪੀਅਨਸ਼ਿਪ ਦੀ ਰੋਣਕ ਬਨਣ ਲਈ ਸੱਦਾ ਦਿੱਤਾ ਅਤੇ ਕਿਹਾ ਕਿ ਦਰਸ਼ਕਾਂ ਦੇ ਇਕੱਠ ਤੋਂ ਖਿਡਾਰੀਆ ਦਾ ਉਤਸ਼ਾਹ ਤੇ ਹੋਂਸਲਾ ਵੱਧ ਹੁੰਦਾ ਹੈ।ਜਿਕਰਯੋਗ ਕਿ ਅਜੈ ਗੋਗਨਾ ਭੁਲੱਥ ਭਾਰਤੀ ਟੀਮ ਦੇ ਸੂਬਾ ਪੱਧਰੀ ਕੋਚ ਵੀ ਹਨ ਅਤੇ ਹਾਲ ਹੀ ਹੋਏ ਅਮਰੀਕਾ ਵਿਖੇ ਪਾਵਰ ਲਿਫਟਿਗ ਚੈਂਪੀਅਨਸ਼ਿਪ ਵਿੱਚ ਉਨ੍ਹਾਂ ਬਤੌਰ ਕੋਚ ਦੀ ਸੇਵਾਵਾ ਤੇ ਜਿੁੰਮੇਵਾਰੀ ਨਿਭਾਈ ਹੈ। ਉਹ ਕੈਨੇਡਾ, ਜਾਪਾਨ, ਆਸਟ੍ਰੇਲੀਆ, ਨਿਊਂਜੀਲੈਂਡ, ਦੁਬੱਈ ਦੇਸ਼ਾਂ ਵਿੱਚ ਗੋਲਡ ਮੈਡਲ ਪ੍ਰਾਪਤ ਕਰਨ ਤੋ ਇਲਾਵਾ ਕਾਮਨਵੈਲਥ ਜੇਤੂ ਹਨ ਅਤੇ ਭਾਰਤ ਵਿੱਚ ਵੀ ਪ੍ਰਾਪਤੀਆ ਦੀ ਝੜੀ ਲਗਾਈ ਹੈ।ਪ੍ਰਬੰਧਕ ਅਜੈ ਗੋਗਨਾ ਭੁਲੱਥ ਦੀ ਪ੍ਰਾਪਤੀਆ ਵੱਲ ਝਾਕ ਮਾਰੀਏ ਤਾਂ ਉਹ 17 ਵਾਰ ਨੈਸ਼ਨਲ ਅਤੇ 8 ਵਾਰ ਇੰਟਰਨੈਸ਼ਨਲ ਨੈਸ਼ਨਲ ਪੱਧਰ ਤੇ ਗੋਲਡ ਮੈਡਲ ਜੇਤੂ ਹਨ ਅਤੇ ਬੀਤੇ ਸਾਲ ਉਨ੍ਹਾਂ ਵੱਲੋੰ ਵੱਡੇ ਪ੍ਰਬੰਧਾਂ ਤੇ ਵੱਡੇ ਇਨਾਮਾਂ ਨਾਲ ਗੋਗਨਾ ਕਲਾਸਿਕ ਪਹਿਲੀ ਬੈਂਚ ਪ੍ਰੈਸ ਚੈਂਪੀਅਨਸ਼ਿਪ ਕਰਵਾਈ ਗਈ ਸੀ। ਅਜੈ ਗੋਗਨਾ ਨੇ ਆਪਣੇ ਮਾਪਿਆ ਦਾ ਅਤੇ ਭੁਲੱਥ ਦਾ ਨਾਮ ਵਿਦੇਸ਼ਾਂ ਤੱਕ ਰੋਸ਼ਨ ਕੀਤਾ ਤੇ ਉਹ ਆਪਣੀ ਖੇਡ ਤੇ ਬਹਿਤਰ ਬੱਲ ਕਰਕੇ ਪਾਵਰਲਿਫਟਿਗ ਜਗਤ ਦੇ ਚਮਕਦੇ ਸਿਤਾਰਿਆ ਵਿੱਚ ਸੁਮਾਰ ਹਨ ਅਤੇ ਸਾਰਾ ਇਲਾਕਾ ਉਨ੍ਹਾਂ ਤੇ ਕਾਫੀ ਮਾਣ ਮਹਿਸੂਸ ਕਰਦਾ ਹੈ। ਉਨ੍ਹਾਂ ਇਲਾਕੇ ਦੇ ਖਿਡਾਰੀਆ ਤੇ ਦਰਸ਼ਕਾਂ ਨੂੰ ਚੈਂਪੀਅਨਸ਼ਿਪ ਦੀ ਰੋਣਕ ਬਨਣ ਲਈ ਖੁੱਲਾ ਸੱਦਾ ਦਿੱਤਾ ਅਤੇ ਕਿਹਾ ਕਿ ਦਰਸ਼ਕਾਂ ਦੇ ਇਕੱਠ ਤੋਂ ਖਿਡਾਰੀਆ ਦਾ ਉਤਸ਼ਾਹ ਤੇ ਹੋਂਸਲਾ ਹੋਰ ਵਧਦਾ ਹੈ।
ਜਿਕਰਯੋਗ ਕਿ ਅਜੈ ਗੋਗਨਾ ਭਾਰਤੀ ਟੀਮ ਦੇ ਸੂਬਾ ਪੱਧਰੀ ਕੋਚ ਵੀ ਹਨ ਅਤੇ ਹਾਲ ਹੀ ਹੋਏ ਅਮਰੀਕਾ ਵਿਖੇ ਪਾਵਰ ਲਿਫਟਿਗ ਚੈਂਪੀਅਨਸ਼ਿਪ ਵਿੱਚ ਉਨ੍ਹਾਂ ਬਤੌਰ ਕੋਚ ਦੀ ਸੇਵਾਵਾ ਤੇ ਜਿੁੰਮੇਵਾਰੀ ਨਿਭਾਈ ਹੈ। ਉਹ ਕੈਨੇਡਾ, ਜਾਪਾਨ, ਆਸਟ੍ਰੇਲੀਆ, ਨਿਊਂਜੀਲੈਂਡ, ਦੁਬੱਈ ਦੇਸ਼ਾਂ ਵਿਚ ਗੋਲਡ ਮੈਡਲ ਪ੍ਰਾਪਤ ਕਰਨ ਤੋ ਇਲਾਵਾ ਕਾਮਨਵੈਲਥ ਜੇਤੂ ਹਨ ਅਤੇ ਭਾਰਤ ਵਿੱਚ ਵੀ ਪ੍ਰਾਪਤੀਆ ਦੀ ਝੜੀ ਲਗਾਈ ਹੈ।ਅਜੈ ਗੋਗਨਾ ਦੀ ਪ੍ਰਾਪਤੀਆ ਵੱਲ ਝਾਕ ਮਾਰੀਏ ਤਾਂ ਉਹ 17 ਵਾਰ ਨੈਸ਼ਨਲ ਅਤੇ 8 ਵਾਰ ਇੰਟਰਨੈਸ਼ਨਲ ਨੈਸ਼ਨਲ ਪੱਧਰ ਤੇ ਗੋਲਡ ਮੈਡਲ ਜੇਤੂ ਹਨ ਅਤੇ ਬੀਤੇ ਸਾਲ ਉਨ੍ਹਾਂ ਵੱਲੋੰ ਵੱਡੇ ਪ੍ਰਬੰਧਾਂ ਤੇ ਵੱਡੇ ਇਨਾਮਾਂ ਨਾਲ ਗੋਗਨਾ ਕਲਾਸਿਕ ਪਹਿਲੀ ਬੈਂਚ ਪ੍ਰੈਸ ਭੁਲੱਥ ਵਿੱਚ ਵਿਸ਼ਾਲ ਚੈਂਪੀਅਨਸ਼ਿਪ ਕਰਵਾਈ ਗਈ ਸੀ। ਅਜੈ ਗੋਗਨਾ ਨੇ ਆਪਣੇ ਮਾਪਿਆ ਦਾ ਤੇ ਭੁਲੱਥ ਦਾ ਨਾਮ ਵਿਦੇਸ਼ਾਂ ਤੱਕ ਰੋਸ਼ਨ ਕੀਤਾ ਹੈ।ਉਹ ਆਪਣੀ ਖੇਡ ਤੇ ਬਹਿਤਰ ਬੱਲ ਕਰਕੇ ਪਾਵਰਲਿਫਟਿਗ ਜਗਤ ਦੇ ਚਮਕਦੇ ਸਿਤਾਰਿਆ ਵਿੱਚ ਸੁਮਾਰ ਹਨ ਅਤੇ ਸਾਰਾ ਇਲਾਕਾ ਉਨ੍ਹਾਂ ਤੇ ਕਾਫੀ ਮਾਣ ਮਹਿਸੂਸ ਕਰਦਾ ਹੈ।