ਗੱਤਕਾ ਫੈਡਰੇਸ਼ਨ ਯੂ.ਐਸ.ਏ. ਵਲੋਂ ਦੂਜੀ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ 28 ਸਤੰਬਰ ਨੂੰ ਨਿਊਯਾਰਕ ਵਿੱਖੇ ਕਰਵਾਈ ਜਾਵੇਗੀ

ਨਿਊਯਾਰਕ, 24 ਸਤੰਬਰ (ਰਾਜ ਗੋਗਨਾ )-ਅਮਰੀਕਾ ਦੇ ਰਾਜ ਨਿਊਯਾਰਕ ਵਿੱਚ ਦੂਜੀ ਹੋ ਰਹੀ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਜੋ 28 ਸਤੰਬਰ ਸ਼ਨੀਵਾਰ…

ਮੋਦੀ ਦਾ ਵੱਡਾ ਐਲਾਨ, ਕੈਂਸਰ ਦੀ ਰੋਕਥਾਮ ਲਈ ਕਰੋੜ ਟੀਕੇ ਅਤੇ 7.5 ਮਿਲੀਅਨ ਡਾਲਰ ਦੇ ਪੈਕੇਜ ਅਤੇ ਵੈਕਸੀਨ ਦੀਆਂ 4 ਕਰੋੜ ਖੁਰਾਕਾਂ ਦੇਣ ਦਾ ਕੀਤਾ ਐਲਾਨ

ਡੇਲਾਵੇਅਰ, 23 ਸਤੰਬਰ (ਰਾਜ ਗੋਗਨਾ)-ਅਮਰੀਕਾ ਦੇ ਰਾਜ ਡੇਲਾਵੇਅਰ ਦੇ ਵਿਲਮਿੰਗਟਨ ਵਿੱਚ ਆਯੋਜਿਤ ਕੁਆਡ ਸੰਮੇਲਨ ਨੂੰ ਸੰਬੋਧਨ ਕਰਨ ਤੋਂ ਬਾਅਦ, ਮੈਂਬਰ…

ਅਮਰੀਕਾ ਚ’ ਅਦਾਲਤ ਦੇ ਹਾਲ ਵਿੱਚ ਜੱਜ ਨੂੰ ਗੋਲੀ ਮਾਰ ਕੇ ਮਾਰਨ ਵਾਲਾ ਪੁਲਿਸ ਅਧਿਕਾਰੀ ਕਾਬੂ

ਨਿਊਯਾਰਕ, 23 ਸਤੰਬਰ (ਰਾਜ ਗੋਗਨਾ)-ਅਮਰੀਕਾ ‘ਚ ਇਸ ਵਾਰ ਇਕ ਜੱਜ ਨੂੰ ਅਦਾਲਤ ‘ਚ ਬੰਦੂਕ ਕਲਚਰ ‘ਚ ਸ਼ਾਮਲ ਹੋਣ ਲਈ ਮਜਬੂਰ…

ਅਮਰੀਕਾ ਚ’ ਮਿਸ ਇੰਡੀਆ ਵਰਲਡਵਾਈਡ 2024 ਦੇ ਮੁਕਾਬਲਿਆਂ ਚ’ ਗੁਜਰਾਤੀ- ਭਾਰਤੀ ਧਰੁਵੀ ਪਟੇਲ ਨੂੰ ‘ਮਿਸ ਇੰਡੀਆ ਵਰਲਡਵਾਈਡ ਪਹਿਨਾਇਆ ਗਿਆ ਤਾਜ

ਨਿਊਜਰਸੀ, 23 ਸਤੰਬਰ (ਰਾਜ ਗੋਗਨਾ)- ਅਮਰੀਕਾ ਦੇ ਰਾਜ ਨਿਊਜਰਸੀ ਵਿੱਚ ਮਿਸ ਇੰਡੀਆ ਵਰਲਡ ਵਾਈਡ ਦੇ ਹੋਏ ਮੁਕਾਬਲਿਆਂ ਵਿੱਚ ਭਾਰਤੀ ਮੂਲ…

ਇੰਡੀਆਨਾਂ ਰਾਜ ਚ’ ਮਾਰੇ ਗਏ ਪੰਜਾਬੀ ਨੋਜਵਾਨ ਗੈਵਿਨ ਦਸੌਰ ਦੀ ਅੰਤਿਮ ਅਰਦਾਸ ਗੁਰੂ ਘਰ ਸਿੱਖ ਸੁਸਾਇਟੀ ਮਿਲਬੋਰਨ ਫਿਲਾਡੇਲਫੀਆ ਵਿੱਖੇਂ 28 ਸਤੰਬਰ ਨੂੰ ਹੋਵੇਗੀ

ਫਿਲਾਡੇਲਫੀਆ, 23 ਸਤੰਬਰ (ਰਾਜ ਗੋਗਨਾ)- ਲੰਘੀ 16 ਜੁਲਾਈ ਨੂੰ ਅਮਰੀਕਾ ਦੇ ਸੂਬੇ ਇੰਡਿਆਨਾਂ ਵਿੱਖੇਂ ਇਕ ਰੋਡ ਤੇ ਗੱਡੀ ਤੇ ਜਾਂਦੇ…

ਯੂਰਪੀਅਨ ਕਬੱਡੀ ਚੈਂਪੀਅਨਸ਼ਿਪ ਵਿੱਚ ਹਾਂਲੈਂਡ ਨੇ ਸਪੇਨ ਨੂੰ ਹਰਾ ਕੇ ਜਿੱਤਿਆ ਖਿਤਾਬ

ਮਿਲਾਨ ਇਟਲੀ, 20 ਸਤੰਬਰ ( ਸਾਬੀ ਚੀਨੀਆ)- ਇਟਲੀ ਦੇ ਕਸਬਾ ਸੰਨ ਜੁਆਨੀ ਵਲਦਾਰਨੋ ਵਿਖੇ ਵਿਖੇ ਗੁਰਦੁਆਰਾ ਸੰਗਤ ਸਭਾ ਤੈਰਾਨੌਵਾ ਅਤੇ…

ਜੇ’ ਕਮਲਾ ਹੈਰਿਸ ਜਿੱਤ ਜਾਂਦੀ ਹੈ ਤਾਂ ਮੈਂ ਆਪਣਾ ਪੈਸਾ ਮਾਰਕੀਟ ਤੋਂ ਬਾਹਰ ਕੱਢ ਲਵਾਂਗਾ”: ਜੌਨ ਪਾਲਸਨ

ਵਾਸ਼ਿੰਗਟਨ, 20 ਸਤੰਬਰ (ਰਾਜ ਗੋਗਨਾ)- ਅਮਰੀਕਾ ਵਿੱਚ ਨਵੰਬਰ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ। ਅਤੇ ਕਮਲਾ ਹੈਰਿਸ ਅਤੇ ਡੋਨਾਲਡ ਟਰੰਪ…

ਐਮਾਜ਼ਾਨ ਹੁਣ ਘਰ ਤੋ ਕੰਮ ਨਹੀ ਕਰੇਗਾ ਵਰਕਰਾਂ ਨੂੰ ਹਫ਼ਤੇ ਵਿੱਚ 5 ਦਿਨ ਆਉਣਾ ਪਵੇਗਾ ਦਫ਼ਤਰ

ਵਾਸ਼ਿੰਗਟਨ, 19 ਸਤੰਬਰ (ਰਾਜ ਗੋਗਨਾ )- ਅਮਰੀਕਾ ਵਿੱਚ ਕਈ ਕੰਪਨੀਆਂ ਘਰੋਂ ਕੰਮ ਕਰਨ ਦੀ ਸਹੂਲਤ ਦਿੰਦੀਆਂ ਸਨ, ਪਰ ਹੁਣ ਇਹ…