ਪਿੰਡ, ਪੰਜਾਬ ਦੀ ਚਿੱਠੀ (196)

ਕਿਰਤੀ ਪੰਜਾਬੀਓ, ਗੁਰੂ-ਰਾਖਾ। ਸਾਡੇ ਉੱਤੇ ਰੱਬ ਦਾ ਹੱਥ ਹੈ। ਤੁਹਾਡੇ ਲਈ ਅਰਦਾਸ ਕਰਦੇ ਹਾਂ। ਅੱਗੇ ਸਮਾਚਾਰ…

ਅਮਰੀਕਾ ਦੇ ਜਾਰਜੀਆ ਵਿੱਚ ਇੱਕ ਭਿਆਨਕ ਕਾਰ ਸੜਕ ਹਾਦਸੇ ਵਿੱਚ ਤਿੰਨ ਭਾਰਤੀ ਵਿਦਿਆਰਥੀਆਂ ਦੀ ਮੌਤ

ਨਿਊਯਾਰਕ, 17 ਮਈ (ਰਾਜ ਗੋਗਨਾ)- ਬੀਤੇਂ ਦਿਨ ਜਾਰਜੀਆ ਸੂਬੇ ਦੇ ਅਲਫਾਰੇਟਾ ਵਿੱਚ ਇੱਕ ਕਾਰ ਸੜਕ ਹਾਦਸੇ…

ਵੋਟ ਪਾਉਣ ਤੋਂ ਪਹਿਲਾਂ ਲੋਕਾਂ ਵੱਲੋਂ ਲੇਖਾ ਜੋਖਾ ਕਰਕੇ ਆਪਣਾ ਫ਼ਰਜ ਪਛਾਣ ਲੈਣਾ ਚਾਹੀਦਾ ਹੈ

ਫਾਸ਼ੀਵਾਦੀ ਤਾਕਤਾਂ ਵੱਲੋਂ ਭਾਰਤ ਨੂੰ ‘ਹਿੰਦੂ ਰਾਸ਼ਟਰ’ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ। ਇਸ ਕਾਰਜ…

ਜਸਪ੍ਰੀਤ ਸਿੰਘ ਅਟਾਰਨੀ ਦੀ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਨਾਲ ਹੋਈ ਮੁਲਾਕਾਤ

ਇੰਮੀਗ੍ਰੇਸ਼ਨ ਤੇ ਅਮਰੀਕਾ ‘ਚ ਸਿੱਖ ਮਸਲਿਆਂ ਬਾਰੇ ਕੀਤੇ ਖੁੱਲ੍ਹ ਕੇ ਵਿਚਾਰ-ਵਟਾਂਦਰੇ ਸੈਕਰਾਮੈਂਟੋ, 17 ਮਈ (ਰਾਜ ਗੋਗਨਾ)-…

ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਸੈਕਰਾਮੈਂਟੋ ਕੈਲੀਫੋਰਨੀਆ ਚ’ 19 ਮਈ ਨੂੰ ਹੋਵੇਗੀ

ਨਿਊਯਾਰਕ,17 ਮਈ (ਰਾਜ ਗੋਗਨਾ)-ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਵੱਲੋਂ 20ਵੀਂ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ 19 ਮਈ, ਦਿਨ ਐਤਵਾਰ…

ਪੀਲ ਪੁਲਿਸ ਵੱਲੋਂ ਟੋਰਾਂਟੋ ਦੇ ਹਵਾਈ ਅੱਡੇ ਤੇ 24 ਮਿਲੀਅਨ ਡਾਲਰ ਦੀ ਪੀਅਰਸਨ ਏਅਰਪੋਰਟ ਤੋ ਸੋਨੇ ਦੀ ਚੋਰੀ ਕਰਨ ਦੇ ਸਬੰਧ ਚ’ ਸੱਤਵਾਂ ਭਾਰਤੀ ਮੂਲ ਦਾ ਵਿਅਕਤੀ ਗ੍ਰਿਫਤਾਰ

ਟੋਰਾਂਟੋ,14 ਮਈ (ਰਾਜ ਗੋਗਨਾ)- ਪੁਲਿਸ ਨੇ ਪਿਛਲੇ ਸਾਲ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ 24 ਮਿਲੀਅਨ ਡਾਲਰ ਦਾ…

ਵਾਰਿਸ ਸ਼ਾਹ ਫ਼ਾਉਂਡੇਸ਼ਨ ਵੱਲੋਂ ਸੁਰਜੀਤ ਪਾਤਰ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਨਿਊਯਾਰਕ/ਅੰਮ੍ਰਿਤਸਰ, 14 ਮਈ (ਰਾਜ ਗੋਗਨਾ)- ਵਾਰਿਸ ਸ਼ਾਹ ਫ਼ਾਉਂਡੇਸ਼ਨ ਵੱਲੋਂ ਬਹੁਤ ਹੀ ਹਰਮਨ ਪਿਆਰੇ ਪੰਜਾਬੀ ਦੇ ਸਿਰਮੌਰ…

ਪੰਜਾਬ ਲੋਕ ਸਭਾ ਚੋਣਾਂ-ਅਣਦਿਖਵੇਂ ਪੱਖ

ਪੰਜਾਬ ਲੋਕ ਸਭਾ ਚੋਣਾਂ-2024, ਸਰਹੱਦੀ ਸੂਬੇ ਪੰਜਾਬ ਲਈ ਇਸ ਵੇਰ ਨਵੇਂ ਤਜ਼ਰਬੇ ਵਜੋਂ ਵੇਖੀਆਂ ਜਾ ਰਹੀਆਂ…

ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੇ ਕਤਲ ਕੇਸ ਵਿੱਚ ਇੱਕ ਹੋਰ ਭਾਰਤੀ ਗ੍ਰਿਫਤਾਰ, ਕੈਨੇਡੀਅਨ ਪੁਲਿਸ ਨੇ ਸਾਜ਼ਿਸ਼ਕਰਤਾ ਕਰਾਰ ਦਿੱਤਾ

ਬਰੈਪਟਨ , 14 ਮਈ (ਰਾਜ ਗੋਗਨਾ)- ਕੈਨੇਡੀਅਨ ਪੁਲਿਸ ਨੇ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੇ ਕਤਲ ਕੇਸ…

ਪੰਜਾਬ ਚੇਤਨਾ ਮੰਚ ਵਲੋਂ ਪੰਜਾਬ ਦੇ ਭੱਖਦੇ ਮਸਲਿਆਂ ਸੰਬੰਧੀ ਸੈਮੀਨਾਰ 25 ਮਈ ਨੂੰ

ਜਲੰਧਰ, 14 ਮਈ– ਪੰਜਾਬ ਚੇਤਨਾ ਮੰਚ ਵਲੋਂ 25 ਮਈ, 2024 ਨੂੰ ਸਵੇਰੇ 10 ਵਜੇ ਪੰਜਾਬ ਪ੍ਰੈੱਸ…