Skip to content
Punjabi Akhbar | Punjabi Newspaper Online Australia

Punjabi Akhbar | Punjabi Newspaper Online Australia

Clean Intensions & Transparent Policy

  • Home
  • News
    • Australia & NZ
    • India
    • Punjab
    • Haryana
    • World
  • Articles
  • Editorials

06-9

ਅਮਰੀਕਾ ਨੇ ਇਸ ਗਰਮੀਆਂ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਰਿਕਾਰਡ ਗਿਣਤੀ ਵਿੱਚ 90,000 ਤੋਂ ਵੱਧ ਵੀਜ਼ੇ ਜਾਰੀ ਕੀਤੇ ਹਨ। ਭਾਰਤ ਵਿੱਚ ਅਮਰੀਕੀ ਦੂਤਘਰ ਨੇ ਸੋਮਵਾਰ ਨੂੰ ਟਵਿੱਟਰ 'ਤੇ ਲਿਖਿਆ "ਭਾਰਤ ਵਿੱਚ ਯੂ.ਐੱਸ ਮਿਸ਼ਨ ਨੂੰ ਇਹ ਘੋਸ਼ਣਾ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅਸੀਂ ਇਸ ਗਰਮੀਆਂ/ਜੂਨ, ਜੁਲਾਈ ਅਤੇ ਅਗਸਤ ਵਿੱਚ ਇੱਕ ਰਿਕਾਰਡ ਸੰਖਿਆ 90,000 ਤੋਂ ਵੱਧ ਵਿਦਿਆਰਥੀ ਵੀਜ਼ੇ ਜਾਰੀ ਕੀਤੇ ਹਨ। ਇਸ ਗਰਮੀਆਂ ਵਿੱਚ ਦੁਨੀਆ ਭਰ ਵਿੱਚ ਲਗਭਗ ਚਾਰ ਵਿੱਚੋਂ ਇੱਕ ਵਿਦਿਆਰਥੀ ਵੀਜ਼ਾ ਭਾਰਤ ਵਿੱਚ ਜਾਰੀ ਕੀਤਾ ਗਿਆ ਸੀ!''।

Post navigation

⟵ ਅਮਰੀਕਾ ਨੇ ਦਿਲ ਖੋਲ੍ਹ ਕੇ ਭਾਰਤੀ ਵਿਦਿਆਰਥੀਆਂ ਨੂੰ ਜਾਰੀ ਕੀਤੇ ਵੀਜ਼ੇ
Copyright © 2025 Punjabi Akhbar | Punjabi Newspaper Online Australia | Perfect News by Ascendoor | Powered by WordPress.