ਜਿਨਾ੍ਹਂ ਨੇ ਲੋਕਸਭਾ ਦੀ ਸ਼ਕਲ ਤੱਕ ਨੀ ਦੇਖੀ, ਉਹ ਮੇਰੇ ਉਪਰ ਆਰੋਪ ਲਗਾ ਰਹੇ ਹਨ: ਯਸ਼ਵੰਤ ਸਿਨਹਾ

yashwantsinha
ਵਿੱਤ ਮੰਤਰੀ ਅਰੁਣ ਜੇਟਲੀ ਦੇ 80 ਸਾਲਾਂ ਦੀ ਉਮਰ ਵਿੱਚ ਨੌਕਰੀ ਵਾਸਤੇ ਆਵੇਦਕ ਬਣਨ ਸਬੰਧੀ ਬਿਆਨ ਵਿੱਚ ਪੂਰਵ ਵਿੱਤ ਮੰਤਰੀ ਯਸ਼ਵੰਤ ਸਿਨਹਾ ਨੇ ਕਿਹਾ ਹੈ ਕਿ ਜਿਨਾ੍ਹਂ ਨੇ ਲੋਕਸਭਾ ਦੀ ਸ਼ਕਲ ਤੱਕ ਨੀ ਦੇਖੀ, ਉਹ ਮੇਰੇ ਉਪਰ ਆਰੋਪ ਲਗਾ ਰਹੇ ਹਨ। ਉਨਾ੍ਹਂ ਨੇ ਇਹ ਵੀ ਕਿਹਾ ਕਿ ਜੇ ਉਹ ਨੌਕਰੀ ਦੇ ਆਵੇਦਕ ਹੁੰਦੇ ਤਾਂ ਸ਼ਾਇਦ ਜੇਟਲੀ ਪਹਿਲੇ ਨੰਬਰ ਤੇ ਹੁੰਦੇ ਈ ਨਾ।