ਵਿਸ਼ਵ ਸਿੱਖ ਕਾਨਫਰੰਸ (ਮੈਲਬੋਰਨ) ਆਸਟੇ੍ਲੀਆ

160321 piara singh

ਆਸਟੇ੍ਲੀਆ ਦੇ ਸ਼ਹਿਰ ਮੈਲਬੋਰਨ ਵਿਖੇ ਆਯੋਜਿਤ ਵਿਸ਼ਵ ਸਿੱਖ ਕਾਨਫਰੰਸ ਵਿੱਚ ਹਿੱਸਾ ਲੈਣ ਉਪਰੰਤ ਮਿਤੀ 16 ਮਾਰਚ ਤੋਂ 18 ਮਾਰਚ ਤੱਕ ਗੁਰੂਦਵਾਰਾ ਸਾਹਿਬ ਬੈਨਿਟ ਸਪ੍ਰਿੰਗ ਪਰਥ ਵਿਖੇ ਸਿੱਖ ਧਰਮ ਅਧਾਰਿਤ ਚਿੰਤਨ ਤੇ ਵਿਚਾਰ ਸਮਾਗਮ ਵਿੱਚ ਸਿੱਖ ਬੁੱਧੀਜੀਵੀ ਤੇ ਇਤਿਹਾਸਕਾਰ ਸਾਬਕਾ ਪ੍ਰੋਫੈਸਰ ਸ: ਗੁਰਦਰਸ਼ਨ ਸਿੰਘ ਢਿੱਲੋਂ ਅਤੇ ਸਿੱਖ ਬੁੱਧੀਜੀਵੀ ਤੇ ਸਾਬਕਾ ਆਈਏਐਸ ਸ: ਗੁਰਤੇਜ ਸਿੰਘ ਨੇ ਸੰਗਤ ਸਨਮੁਖ ਸਿੱਖੀ ਸਿਧਾਂਤ , ਵਿਚਾਰਧਾਰਾ , ਪਰੰਪਰਾ ਤੇ ਮੋਜੂਦਾਂ ਸਮੇਂ ਦੌਰਾਨ ਸਿੱਖ ਜਗਤ ਨੂੰ ਦਰਪੇਸ ਚੁਨੌਤੀਆਂ ਬਾਰੇ ਵਿਚਾਰਾਂ ਕੀਤੀਆਂ ।

Install Punjabi Akhbar App

Install
×