‘ਸਹੀ ਅਤੇ ਅਸਰਦਾਰ ਵੈਬ ਸਰਚਿੰਗ ਸਟਰੈਟਜੀ’ ਰੁਸਾ ਵੱਲੋਂ ਵਰਕਸ਼ਾਪ

ggscollege 001‘ਸਹੀ ਅਤੇ ਅਸਰਦਾਰ ਵੈਬ ਸਰਚਿੰਗ ਸਟਰੈਟਜੀ’ ਰੁਸਾ ਵੱਲੋਂ ਸਪਾਂਸਰ ਵਰਕਸ਼ਾਪ ਰਾਹੀਂ ਗੁਰੂ ਗੋਬਿੰਦ ਸਿੰਘ ਕਾਲਜ (ਲੜਕੀਆਂ) ਸੈਕਟਰ 26 ਵਿਖੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਵਾਸਤੇ ਆਯੋਜਿਤ ਕੀਤੀ ਗਈ। ਡਾ. ਨੀਰਜ ਕੁਮਾਰ ਸਿੰਘ (ਸਹਾਇਕ ਲਾਇਬ੍ਰੇਰੀਅਨ, ਪੰਜਾਬ ਯੂਨੀ. ਚੰਡੀਗੜ੍ਹ ਨੇ ਇਹ ਵਰਕਸ਼ਾਪ ਆਯੋਜਿਤ ਕੀਤੀ ਅਤੇ ਵਿਦਿਆਰਥੀਆਂ ਨੂੰ ਬੜੇ ਹੀ ਸੁੱਚਜੇ ਢੰਗਾਂ ਨਾਲ ਸਹੀ ਅਤੇ ਅਸਰਦਾਰ ਵੈਬ ਸਰਚਿੰਗ ਸਟਰੈਟਜੀ (ਤਰੀਕਿਆਂ) ਤੋਂ ਵਾਕਫ਼ ਕਰਵਾਇਆ।

Install Punjabi Akhbar App

Install
×