ਚਰਚਿਲ ਦੁਆਰਾ ਕੀਤੀ ਗਈ ਵ੍ਹਿਸਕੀ ਅਤੇ ਬਰਾਂਡੀ ਦੀਆਂ ਬੋਤਲਾਂ ਦੀ ਪੇਂਟਿੰਗ 9.6 ਕਰੋੜ ਰੁਪਿਆਂ ਵਿੱਚ ਹੋਈ ਨਿਲਾਮ

ਪੂਰਵ ਬ੍ਰਿਟੀਸ਼ ਪ੍ਰਧਾਨਮੰਤਰੀ ਵਿੰਸਟਨ ਚਰਚਿਲ ਦੁਆਰਾ ਜਾਨੀ-ਵਾਕਰ ਦੀ ਬਲੈਕ ਲੇਬਲ ਵਹਿਸਕੀ ਦੀ ਬੋਤਲ ਅਤੇ ਜਗ – ਗਲਾਸ ਦੇ ਨਾਲ ਬਰਾਂਡੀ ਦੀ ਇੱਕ ਬੋਤਲ ਦੀ ਦੁਰਲੱਭ ਪੇਂਟਿੰਗ 9.6 ਕਰੋੜ ਰੁਪਿਆਂ ਵਿੱਚ ਨਿਲਾਮ ਹੋਈ ਹੈ। ਆਕਸ਼ਨ ਕੰਪਨੀ ਸੋਥਬੀ ਦੇ ਮੁਤਾਬਕ, ਇਹ ਨੀਲਾਮੀ ਵਿਕਰੀ ਪੂਰਵ ਅਨੁਮਾਨ ਨਾਲੋਂ ਵੀ 5 ਗੁਣਾ ਜਿਆਦਾ ਵਿੱਚ ਹੋਈ। ਚਰਚਿਲ ਨੇ 1930 ਦੇ ਦਸ਼ਕ ਵਿੱਚ ‘ਜਗ ਵਿਦ ਬਾਟਲ’ ਨਾਮਕ ਪੇਂਟਿੰਗ ਬਣਾਈ ਸੀ।

Install Punjabi Akhbar App

Install
×