ਪੱਛਮੀ ਸਿਡਨੀ ਵਿੱਚ ਡਿਜੀਟਲ ਫੋਟੋ ਕਾਰਡ ਜਾਰੀ

ਗ੍ਰਾਹਕ ਸੇਵਾਵਾਂ ਅਤੇ ਸਬੰਧਤ ਵਿਭਾਗਾਂ ਦੇ ਮੰਤਰੀ ਵਿਕਟਰ ਡੋਮੀਨੈਲੋ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਪੱਛਮੀ ਸਿਡਨੀ ਅਤੇ ਬਲੂ ਮਾਊਂਟੇਨ ਖੇਤਰ ਵਿੱਚ 20% (127290 ਵਿੱਚੋਂ 24697) ਲਾਇਕ ਲੋਕਾਂ ਨੂੰ ਡਿਜੀਟਲ ਕਾਰਡ ਦਿੱਤੇ ਗਏ ਹਨ ਅਤੇ ਇਸ ਟ੍ਰਾਇਲ ਦਾ ਹਰ ਤਰਫੋਂ ਸਵਾਗਤ ਕੀਤਾ ਜਾ ਰਿਹਾ ਹੈ।
ਹਾਲ ਦੀ ਘੜੀ ਇਹ ਟ੍ਰਾਇਲ ਹੇਠ ਲਿਖੇ ਥਾਂਵਾਂ ਵਿਖੇ ਉਪਲੱਭਧ ਕਰਵਾਇਆ ਗਿਆ ਹੈ ਅਤੇ ਅਗਲੇ ਕੁੱਝ ਮਹੀਨਿਆਂ ਵਿੱਚ ਹੀ ਇਸਨੂੰ ਸਮੁੱਚੇ ਨਿਊ ਸਾਊਥ ਵੇਲਜ਼ ਵਿੱਚ ਲਾਗੂ ਕਰ ਦਿੱਤਾ ਜਾਵੇਗਾ।

RankPostcodeSuburbsUptakeOpt-in rate
12145Westmead, Wentworthville, Pendle Hill, Greystanes, Girraween, South Wentworthville, Mays Hill, Constitution Hill, Pemulwuy 2,41720%
22148Blacktown, Marayong, Prospect, Kings Park, Arndell Park, Huntingwood       2,33929%
32150Parramatta, Harris Park 2,25723%
42144 Auburn1,46816%
52770Mount Druitt, Whalan, Hebersham, Lethbridge Park, Bidwill, Tregear, Shalvey, Blackett, Minchinbury, Emerton, Willmot, Dharruk 1,34129%
62142Granville, Rosehill, South Granville, Holroyd 1,11719%
72140Homebush, Homebush West     1,00720%
82747Kingswood, Jordan Springs, Werrington, Cambridge Park, Claremont Meadows, Cambridge Gardens, Werrington County, Caddens, Werrington Downs, Llandilo, Shanes Park 88329%  
92750Penrith, South Penrith, Jamisontown, Emu Plains, Emu Heights, Leonay 82430%
102160Merrylands, Merrylands West 73315%

Install Punjabi Akhbar App

Install
×