ਡੀ. ਜੀ. ਪੀ. ਦਿਨਕਰ ਗੁਪਤਾ ਦੀ ਪਤਨੀ ਬਣੀ ਨਵੀਂ ਚੀਫ਼ ਸੈਕਟਰੀ, ਕਰਨ ਅਵਤਾਰ ਸਿੰਘ ਦੀ ਛੁੱਟੀ

ਪੰਜਾਬ ਸਰਕਾਰ ਵਲੋਂ ਅੱਜ ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਦੀ ਪਤਨੀ ਵਿਨੀ ਮਹਾਜਨ ਨੂੰ ਨਵਾਂ ਚੀਫ਼ ਸੈਕਟਰੀ ਬਣਾਇਆ ਗਿਆ ਹੈ।ਉੱਥੇ ਹੀ ਪਹਿਲੇ ਚੀਫ਼ ਸੈਕਟਰੀ ਕਰਨ ਅਵਤਾਰ ਸਿੰਘ ਨੂੰ ਵਿਨੀ ਮਹਾਜਨ ਦੀ ਥਾਂ ਗਵਰਨੈਂਸ ਰਿਫ਼ਰਾਮਜ਼ ਅਤੇ ਪਬਲਿਕ ਗ੍ਰਿਵੀਐੈਂਸ ਦਾ ਸਪੈਸ਼ਲ ਮੁੱਖ ਸਕੱਤਰ ਬਣਾਇਆ ਗਿਆ ਹੈ।

Install Punjabi Akhbar App

Install
×