-ਵਿਕਟੌਰੀਆ- ਕਰੋਨਾ ਦੇ 8,109 ਮਾਮਲੇ ਅਤੇ 1 ਮੌਤ

ਵਿਕਟੌਰੀਆ ਦੇ ਸਿਹਤ ਅਧਿਕਾਰੀਆਂ ਵੱਲੋਂ ਜਾਰੀ ਕੀਤੇ ਗਏ ਬੀਤੇ 24 ਘੰਟਿਆਂ ਦੇ ਆਂਕੜੇ ਦਰਸਾਉਂਦੇ ਹਨ ਕਿ ਰਾਜ ਵਿੱਚ ਇਸ ਸਮੇਂ ਦੌਰਾਨ ਕਰੌਨਾ ਦੇ ਨਵੇਂ 11,083 ਮਾਮਲੇ ਦਰਜ ਹੋਏ ਹਨ ਅਤੇ 7 ਕਰੋਨਾ ਮਰੀਜ਼ਾਂ ਦੀ ਮੌਤ ਦੀ ਪੁਸ਼ਟੀ ਵੀ ਸਿਹਤ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ।
ਰਾਜ ਦੇ ਹਸਪਤਾਲਾਂ ਵਿੱਚ 456 ਕਰੋਨਾ ਮਰੀਜ਼ ਦਾਖਲ ਹਨ ਅਤੇ ਜ਼ੇਰੇ ਇਲਾਜ ਹਨ।
ਕੁਈਨਜ਼ਲੈਂਡ ਵਿੱਚ ਕਰੋਨਾ ਦੇ ਨਵੇਂ 4647 ਮਾਮਲੇ ਦਰਜ ਹੋਏ ਹਨ ਅਤੇ ਇਹ ਸੰਖਿਆ ਬੀਤੇ ਦਿਨ ਦੀ ਸੰਖਿਆ ਨਾਲੋਂ ਘੱਟ ਹੀ ਹੈ। ਰਾਜ ਦੇ ਹਸਪਤਾਲਾਂ ਵਿੱਚ 446 ਕਰੋਨਾ ਪੀੜਿਤ ਦਾਖਲ ਹਨ।

Install Punjabi Akhbar App

Install
×