ਅਹਮਦਾਬਾਦ ਵਿੱਚ ਸਿਵਲ ਹਸਪਤਾਲ ਕਾਲਕੋਠੜੀ ਜਿਹੇ ਹਨ ਜਾਂ ਉਸਤੋਂ ਵੀ ਜ਼ਿਆਦਾ ਵੱਧ ਭੈੜੈ: ਗੁਜਰਾਤ ਹਾਈਕੋਰਟ

ਗੁਜਰਾਤ ਹਾਈਕੋਰਟ ਨੇ ਅਹਿਮਦਾਬਾਦ ਦੇ ਸਿਵਲ ਹਸਪਤਾਲ ਦੀ ਤੁਲਣਾ ਟਾਇਟੇਨਿਕ ਜਹਾਜ਼ ਦੇ ਡੁੱਬਣ ਨਾਲ ਕਰਦੇ ਹੋਏ ਕਿਹਾ ਹੈ ਕਿ ਸਾਨੂੰ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਅਹਮਦਾਬਾਦ ਦੇ ਸਿਵਲ ਹਸਪਤਾਲਾਂ ਦੀ ਹਾਲਤ ਬਹੁਤ ਤਰਸਯੋਗ ਹੈ। ਅੱਜ ਇਹ ਹਸਪਤਾਲ ਕਾਲਕੋਠੜੀ ਵਰਗੇ ਲੱਗਦੇ ਹਨ, ਇੱਥੇ ਤੱਕ ਕਿ ਉਸਤੋਂ ਵੀ ਜ਼ਿਆਦਾ ਵੱਧ ਭੈੜਾ ਹਾਲ ਹੈ ਇਨਾ੍ਹਂ ਹਸਪਤਾਲਾਾਂ ਦਾ। ਜ਼ਿਕਰਯੋਗ ਹੈ ਕਿ ਰਾਜ ਵਿੱਚ ਕੁਲ 829 ਮੌਤਾਂ ਵਿੱਚੋਂ 669 ਕੇਵਲ ਅਹਿਮਦਾਬਾਦ ਵਿੱਚ ਹੋਈਆਂ ਹਨ।

Install Punjabi Akhbar App

Install
×