ਮਹਾਰਾਸ਼ਟਰ ਸਰਕਾਰ ਦੇ ਖਰਚ ਉੱਤੇ ਇਲਾਜ ਲਈ ਨਾਨਾਵਤੀ ਹਸਪਤਾਲ ਵਿੱਚ ਭਰਤੀ ਹੋਣਗੇ ਵਰਵਰਾ ਰਾਵ

ਭੀਮਾ ਕੋਰੇਗਾਂਵ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਕਵੀ ਵਰਵਰਾ ਰਾਵ ਨੂੰ ਬਾਂਬੇ ਹਾਈਕੋਰਟ ਨੇ 15 ਦਿਨਾਂ ਤੱਕ ਨਾਨਾਵਤੀ ਹਸਪਤਾਲ ਵਿੱਚ ਇਲਾਜ ਕਰਵਾਉਣ ਦੀ ਆਗਿਆ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਉਨ੍ਹਾਂ ਦੇ ਇਲਾਜ ਦਾ ਖਰਚ ਮਹਾਰਾਸ਼ਟਰ ਸਰਕਾਰ ਉਠਾਏਗੀ। ਉਥੇ ਹੀ, ਕੋਰਟ ਨੇ ਇਸ ਦੌਰਾਨ ਹਸਪਤਾਲ ਦੇ ਨਿਯਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਦੇ ਪਰਵਾਰ ਨੂੰ ਉਨ੍ਹਾਂ ਨੂੰ ਮਿਲਣ ਦੀ ਆਗਿਆ ਵੀ ਦਿੱਤੀ ਹੈ।

Install Punjabi Akhbar App

Install
×