ਅਗਰਸੈਨ ਹਸਪਤਾਲ ਪਟਿਆਲਾ ਵਿਖੇ ਵਣ-ਮੳਤੱਸਵ

vanmahautsav001
ਵਣ-ਮੳਤੱਸਵ ਨੂੰ ਮਨਾਉਂਦੇ ਹੋਏ ਮਿਤੀ 21 ਜੁਲਾਈ, 2016 ਨੂੰ ਅਗਰਸੈਨ ਹਸਪਤਾਲ ਪਟਿਆਲਾ ਵਿਖੇ ਭਾਰਤ ਵਿਕਾਸ ਪ੍ਰੀਸ਼ਦ (ਸ਼ਿਵਾਜੀ ਸ਼ਾਖਾ)ਪਟਿਆਲਾ ਦੇ ਸਹਿਯੋਗ ਦੇ ਨਾਲ (ਹਰਬਲ ਪਲਾਂਟਸ-ਮੈਡੀਸਨ) ਜੜੀਆਂ ਬੂਟੀਆਂ ਦੇ ਭਿੰਨ-ਭਿੰਨ ਪ੍ਰਕਾਰ ਦੇ 32 ਬੂਟੇ ਅਗਰਸੈਨ ਹਸਪਤਾਲ ਦੇ ਮੈਦਾਨ ਵਿਚ ਲਗਾਏ ਗਏ।ਇਸ ਉਤਸਵ ਦਾ ਸ਼ੁੱਭ ਆਰੰਭ ਸਟੇਟ ਬੈਂਕ ਆਫ ਪਟਿਆਲਾ ਦੇ ਸ਼੍ਰੀ ਹਰੀਦਾਸ ਕੇ.ਵੀ. ਚੀਫ ਜਨਰਲ ਮੈਨੇਜ਼ਰ ਨੇ ਆਪਣੇ ਕਰ ਕਮਲਾਂ ਨਾਲ ਸ਼ਾਮ ਨੂੰ 6.00 ਵਜੇ ਕੀਤਾ ਗਿਆ।ਇਸ ਤੋਂ ਇਲਾਵਾ ਅਗਰਸੈਨ ਹਸਪਤਾਲ ਦੇ ਚੇਅਰਮੈਨ ਸ਼੍ਰੀ ਵਿਜੇ ਕੁਮਾਰ ਗੋਇਲ, ਅਪਾਹਜ ਆਸ਼ਰਮ ਦੇ ਚੇਅਰਮੈਲ ਸ਼੍ਰੀ ਹਰਬੰਸ ਲਾਲ ਬਾਂਸਲ,ਪ੍ਰਸ਼ੀਦ ਦੇ ਪ੍ਰਧਾਨ ਆਦੇਸ਼ ਗੁਪਤਾ ਅਤੇ ਸ਼੍ਰੀ ਪਵਨ ਗੋਇਲ ਐਡਮਿਨ ਅਫਸਰ ਅਗਰਸੈਨ ਹਸਪਤਾਲ ਪਟਿਆਲਾ ਨੇ ਪੂਰਾ ਸਹਿਯੋਗ ਦਿੱਤਾ।
ਉਤਸਵ ਦੇ ਦੌਰਾਨ ਸਾਰਿਆਂ ਨੇ ਇਹ ਆਸ਼ਵਾਸ਼ਨ ਦਿੱਤਾ ਗਿਆ ਕਿ ਅਗੇ ਤੋਂ ਇਸ ਤਰ੍ਹਾਂ ਦੇ ਬੂਟੇ

Install Punjabi Akhbar App

Install
×