ਪਾਕਿਸਤਾਨ ਵੱਲੋਂ ਕੀਤੇ ਵਾਅਦੇ ਦੀ ਪੂਰਤੀ ਲਈ ਅਮਰੀਕਾ ਉਡੀਕ ਕਰੇਗਾ

image1 (1)

ਵਾਸ਼ਿੰਗਟਨ, ਡੀ.ਸੀ.27 ਜੁਲਾਈ  —ਸੰਯੁਕਤ ਰਾਜ ਅਮਰੀਕਾ ਪਾਕਿਸਤਾਨ ਦੇ ਨਾਲ ਇਕ ਮਜ਼ਬੂਤ ਸਬੰਧ ਬਣਾਉਣ ਦਾ ਇੱਛੁਕ ਹੈ, ਜੋ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋ ਕੀਤੇ ਗਏ ਵਾਅਦਿਆਂ ਦੇ ਆਧਾਰ ‘ਤੇ ਹੈ।ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੋਰਗਨ ਔਰਟਗਾਸ ਨੇ ਪ੍ਰੈੱਸ ਦੇ ਇਕ ਸਵਾਲ ਦੇ ਜਵਾਬ ਵਿਚ ਕਿਹਾ ,ਕਿ ਇਮਰਾਨ ਖਾਨ ਦੀ ਫੇਰੀ ਨੇ ਇਕ ਸ਼ੁਰੂਆਤੀ ਬੈਠਕ ਦਾ ਮੌਕਾ ਪ੍ਰਦਾਨ ਕੀਤਾ ਹੈ।ਇਸ ਮੀਟਿੰਗ ਨੇ ਪ੍ਰਧਾਨ ਮੰਤਰੀ ਖਾਨ ਨਾਲ ਮੁਲਾਕਾਤ ਕਰਨ ਲਈ ਰਾਸ਼ਟਰਪਤੀ (ਡੌਨਲਡ ਟਰੰਪ ) ਅਤੇ ਸੈਕਟਰੀ (ਮਾਈਕ ਪੋਂਪੋ) ਨੂੰ ਮੌਕਾ ਦਿੱਤਾ।ਜਿਸ ਨਾਲ ਦੋਹਾਂ ਮੁਲਕਾ ਨਾਲ ਵਿਅਕਤੀਗਤ ਸਬੰਧ ਅਤੇ ਤਾਲਮੇਲ ਬਣਾਇਆ ਜਾ ਸਕੇ,” ਆਸਿਫ ਨੇ ਕਿਹਾ, “ਅਸੀਂ ਸੋਚਦੇ ਹਾਂ ਕਿ ਇਹ ਸਮਾਂ ਹੈ , ਤਾਂ ਜੋ  ਇਹ ਪਹਿਲੀ ਮੀਟਿੰਗ ਸਫਲਤਾ ‘ਤੇ ਤਰੱਕੀ ਲਈ ਕੰਮ ਕਰਨ ਨੂੰ ਤਰਜੀਹ ਦੇਵੇਗੀ।ਉਮੀਦਾਂ ‘ਤੇ ਵਿਸਤਾਰ ਕਰਦੇ ਹੋਏ, ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਕਿਹਾ, “ਕਈ ਮੁੱਦਿਆਂ’ ਤੇ ਨਾ ਸਿਰਫ ਰਾਸ਼ਟਰਪਤੀ ਨਾਲ ਮੀਟਿੰਗ ਵਿੱਚ ਸਗੋਂ ਸੈਕਟਰੀ ਦੀ ਬੈਠਕ ਦੇ ਨਾਲ ਵੀ ਚਰਚਾ ਕੀਤੀ ਗਈ ਸੀ ।ਹੁਣ ਇਹ ਉਸ ਮੀਟਿੰਗ ਵਿੱਚ ਨਿਰਮਾਣ ਕਰਨ ਅਤੇ ਉਨ੍ਹਾਂ ਦੀ ਵਚਨਬੰਧਤਾਵਾਂ ‘ਤੇ ਭਰੋਸਾ ਕਰਨ ਦਾ ਸਮਾਂ ਹੈ।ਪਾਕਿਸਤਾਨੀ ਨੇਤਾ ਨੂੰ  ਓਰਟਾਗਸ ਨੇ ਕਿਹਾ ਕਿ ਮੈਂ ਉਨ੍ਹਾਂ ਚੀਜ਼ਾਂ ਵਿੱਚੋਂ ਇਕ ਨੋਟ ਕਰਾਂਗੀ ਜੋ ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ਉਨਾ ਤਾਲਿਬਾਨ ਨੂੰ ਅਫਗਾਨ ਸਰਕਾਰ ਨਾਲ ਗੱਲਬਾਤ ਕਰਨ ਦੀ ਬੇਨਤੀ ਕੀਤੀ ਸੀ।ਓਰਟਾਗਸ ਨੇ ਅਫਗਾਨਿਸਤਾਨ ਵਿੱਚ ਸ਼ਾਂਤੀ ਲਈ “ਅਮਰੀਕੀ ਪ੍ਰਤੀਬੱਧਤਾ ਨੂੰ ਦੁਹਰਾਇਆ,” ਉਂਨਾਂ ਕਿਹਾ ਕਿ ਅਸੀਂ ਇਹ ਸੋਚਦੇ ਹਾਂ ਕਿ ਇਹ ਇੱਕ ਅਹਿਮ ਕਦਮ ਸੀ। ਜਿਸ ਲਈ ਦੋਹਾਂ ਨੇਤਾਵਾਂ ਨੇ ਸਾਰਥਿਕ  ਕੋਸ਼ਿਸ਼ ਕੀਤੀ ਹੈ। ਜਿਸ ਦੇ ਨਤੀਜੇ ਵਧੀਆਂ ਨਿਕਲਣਗੇ ਜੇਕਰ ਜੋ ਇਮਰਾਨ ਖਾਨ ਪ੍ਰਧਾਨ ਮੰਤਰੀ ਪਾਕਿਸਤਾਨ ਨੇ ਕਿਹਾ ਹੈ। ਉਹ ਉਸ ਦੇ ਪਾਬੰਦ  ਹੋ ਕੇ ਕੀਤੇ ਵਾਧਿਆਂ ਨੂੰ ਪੂਰਿਆਂ ਕਰਨ ਤੇ ਅਮਰੀਕਾ ਦਾ ਮਨ ਜਿੱਤਣ । ਫਿਰ ਅਮਰੀਕਾ ਪਾਕਿਸਤਾਨ ਨੂੰ ਵਿੱਤੀ ਸਹਾਇਤਾ ਦੇਵੇਗਾ।

Install Punjabi Akhbar App

Install
×