ਅਮਰੀਕਾ ਨੇ ਦਸ ਕਰੋੜ ਡਾਲਰ ਦੀਆਂ 200 ਪੁਰਾਣੀਆ ਮੂਰਤੀਆਂ ਭਾਰਤ ਨੂੰ ਵਾਪਸ ਦਿਤੀਆਂ

ਪਰਧਾਨ ਮੰਤਰੀ ਨਰਿੰਦਰ ਮੋਦੀ 6 ਦਿਨਾਂ ਦੀ ਵਿਦੇਸ਼ੀ ਯਾਤਰਾ ਦੇ ਸਭ ਤੋਂ ਅਹਿਮ ਪੜਾਵ ਅਮਰੀਕਾ ਪੁੱਜੇ। ਪੀ.ਐਮ. ਮੋਦੀ. ਨੂੰ ਇਥੇ ਅਨੋਖਾ ਅਤੇ ਬੇਸ਼ਕੀਮਤੀ ਤੋਹਫ਼ਾ ਮਿਲਿਆ। ਦਰਅਸਲ, ਭਾਰਤ ਤੋਂ ਤਸਕਰੀ ਲਈ ਲਿਜਾਈ ਗਈਆਂ ਸੰਸਕ੍ਰਿਤੀ ਕਲਾਕ੍ਰਿਤੀਆਂ ਨੂੰ ਅਮਰੀਕਾ ਨੇ ਵਾਪਸ ਕਰ ਦਿੱਤਾ। ਇਨ੍ਹਾਂ ਕਲਾਕ੍ਰਿਤੀਆਂ ਦੀ ਕੀਮਤ ਲਗਭਗ 10 ਕਰੋੜ ਡਾਲਰ ਹੈ।

Install Punjabi Akhbar App

Install
×