ਅਮਰੀਕਾ ਦੇ ਵਿਦੇਸ਼ ਮੰਤਰੀ ਜੋਨ ਕੈਰੀ ਬੈਲਜੀਅਮ ਦੇ ਦੌਰੇ ‘ਤੇ

ਅਮਰੀਕਾ ਦੇ ਵਿਦੇਸ਼ ਮੰਤਰੀ ਜੌਨ ਕੈਰੀ ਅੱਜ ਬੈਲਜੀਅਮ ਦੇ ਦੌਰੇ ‘ਤੇ ਆਏ ਹਨ ਜੋ ਅੱਜ ਬੈਲਜੀਅਮ ਦੇ ਰਾਜੇ ਫ਼ਿਲਪ ਅਤੇ ਪ੍ਰਧਾਨ ਮੰਤਰੀ ਮਿਸ਼ੈਲ ਨਾਲ ਮੁਲਾਕਾਤ ਕਰਨਗੇ ਅਤੇ ਬਰੱਸਲਜ਼ ਹਵਾਈ ਅੱਡੇ ਤੇ ਜਾਣਗੇ। ਮਿਲੀ ਜਾਣਕਾਰੀ ਮੁਤਾਬਿਕ ਉਨ੍ਹਾਂ ਦਾ ਇਹ ਦੌਰਾ ਬੈਲਜੀਅਮ ਵਿਚ ਹੋਏ ਅੱਤਵਾਦੀ ਹਮਲੇ ਵਿਚ ਬੈਲਜੀਅਮ ਸਰਕਾਰ ਨੂੰ ਅਮਰੀਕਨ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਦੇਣਾ ਹੈ।

 (ਰੋਜ਼ਾਨਾ ਅਜੀਤ)

Install Punjabi Akhbar App

Install
×