ਅਮਰੀਕਾ ਦੇ ਟ੍ਰੇਜਰੀ ਸੈਕਟਰੀ ਨੇ ਕੀਤੀ ਆਰ. ਬੀ. ਆਈ. ਦੇ ਗਵਰਨਰ ਨਾਲ ਮੁਲਾਕਾਤ

us-india

ਅਮਰੀਕਾ ਦੇ ਟ੍ਰੇਜਰੀ ਸੈਕਟਰੀ ਸਟੀਵਨ ਮੈਨੁਚਿਨ ਨੇ ਅੱਜ ਰਿਜ਼ਰਵ ਬੈਂਕ (ਆਰ. ਬੀ. ਆਈ.) ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਆਰ. ਬੀ. ਆਈ. ਦੇ ਗਵਰਨਰ ਸ਼ਕਤੀਕਾਂਤ ਦਾਸ ਨਾਲ ਮੁਲਾਕਾਤ ਵੀ ਕੀਤੀ। ਇਸ ਮੌਕੇ ਉਨ੍ਹਾਂ ਨਾਲ ਭਾਰਤ ‘ਚ ਅਮਰੀਕੀ ਰਾਜਦੂਤ ਕੇਨ ਜਸਟਰ ਵੀ ਮੌਜੂਦ ਸਨ।

Install Punjabi Akhbar App

Install
×