ਉਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ‘ਚ ਰਾਜਨਾਥ ਸਿੰਘ ਨੂੰ ਆਪਣਾ ਚਿਹਰਾ ਬਣਾ ਸਕਦੀ ਹੈ ਭਾਜਪਾ

rajnathsingh

ਸੂਤਰਾਂ ਮੁਤਾਬਿਕ ਭਾਜਪਾ ਦਾ ਮੰਨਣਾ ਹੈ ਕਿ ਉਤਰ ਪ੍ਰਦੇਸ਼ ‘ਚ ਸੱਤਾ ਧਿਰ ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਯਾਦਵ ਤੇ ਬਸਪਾ ਦੀ ਪ੍ਰਮੁੱਖ ਮਾਇਆਵਤੀ ਦੇ ਮੁਕਾਬਲੇ ਤਜਰਬੇਕਾਰ ਚਿਹਰੇ ਦੇ ਰੂਪ ‘ਚ ਰਾਜਨਾਥ ਸਿੰਘ ਨੂੰ ਪੇਸ਼ ਕੀਤਾ ਜਾ ਸਕਦਾ ਹੈ।