ਅੰਡਰ – 19 ਵਿਸ਼ਵ ਕੱਪ ਦੇ ਫਾਇਨਲ ਵਿੱਚ ਪਹਿਲੀ ਵਾਰ ਅੱਪੜਿਆ ਬਾਂਗਲਾਦੇਸ਼, ਭਾਰਤ ਨਾਲ ਹੋਵੇਗਾ ਮੁਕਾਬਲਾ

ਬਾਂਗਲਾਦੇਸ਼ ਨੇ ਵੀਰਵਾਰ ਨੂੰ ਅੰਡਰ-19 ਵਿਸ਼ਵ ਕੱਪ ਦੇ ਸੇਮੀਫਾਇਨਲ ਮੈਚ ਵਿੱਚ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾ ਕੇ ਪਹਿਲੀ ਵਾਰ ਕਿਸੇ ਆਈ ਸੀ ਸੀ ਇਵੇਂਟ ਦੇ ਫਾਇਨਲ ਮੁਕਾਬਲੇ ਵਿੱਚ ਜਗ੍ਹਾ ਬਣਾ ਲਈ ਹੈ। ਐਤਵਾਰ ਨੂੰ ਫਾਇਨਲ ਵਿੱਚ ਬਾਂਗਲਾਦੇਸ਼ ਦਾ ਮੁਕਾਬਲਾ ਪਿੱਛਲੀ ਵਾਰ ਦੇ ਜੇਤੂ ਰਹੇ ਭਾਰਤ ਨਾਲ ਹੋਵੇਗਾ। ਜ਼ਿਕਰਯੋਗ ਹੈ ਕਿ ਭਾਰਤ ਨੇ ਸੇਮੀਫਾਇਨਲ ਮੈਚ ਵਿੱਚ ਪਾਕਿਸਤਾਨ ਨੂੰ 10 ਵਿਕੇਟਾਂ ਨਾਲ ਹਾਰ ਦਿੱਤੀ ਸੀ।

Install Punjabi Akhbar App

Install
×