ਡਾਕਟਰ ਕਫੀਲ ਖਾਨ ਦੇ 55 ਸਾਲ ਦੇ ਮਾਮਾ ਜੀ ਦੀ ਗੋਲੀ ਮਾਰ ਕੇ ਹੱਤਿਆ

ਗੁਆਂਢੀ ਦੇ ਘਰ ਕੈਰਮ ਖੇਡ ਕੇ ਪਰਤ ਰਹੇ ਸਨ

ਸੀਏਏ ਵਿਰੋਧੀ ਪ੍ਰਦਰਸ਼ਨ ਵਿੱਚ ਭੜਕਾਊ ਬਿਆਨ ਦੇਣ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਹੋਏ ਡਾਕਟਰ ਕਫੀਲ ਖਾਨ ਦੇ ਮਾਮਾ ਜੀ, ਡਾਕਟਰ ਨੁਸਰਤਉੱਲਾਹ ਵਾਰਸੀ (55) ਦੀ ਸ਼ਨੀਵਾਰ ਨੂੰ ਉਨ੍ਹਾਂ ਦੇ ਘਰ ਦੇ ਸਾਹਮਣੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਘਟਨਾ ਦੇ ਦੌਰਾਨ ਨੁਸਰਤ ਗੁਆਂਢੀ ਦੇ ਘਰ ਵਿਚੋਂ ਕੈਰਮ ਖੇਡ ਕੇ ਆ ਰਹੇ ਸਨ। ਬਤੋਰ ਪੁਲਿਸ, ਪਹਿਲੀ ਨਜ਼ਰੇ ਦੇਖਿਆਂ ਇਹ ਜਾਇਦਾਦ ਵਿਵਾਦ ਦਾ ਮਾਮਲਾ ਲੱਗਦਾ ਹੈ।

Install Punjabi Akhbar App

Install
×