ਟਰੰਪ ਦੀ ਯਾਤਰਾ ਲਈ ਕੀਤੀ ਜਾ ਰਹੀ ਤਿਆਰੀ ਗੁਲਾਮ ਮਾਨਸਿਕਤਾ ਦਰਸਾਉਂਦੀ ਹੈ: ਸ਼ਿਵਸੇਨਾ

ਸ਼ਿਵਸੇਨਾ ਨੇ ਆਪਣੇ ਮੁਖਪਤਰ ‘ਸਾਮਨਾ’ ਦੇ ਸੰਪਾਦਕੀ ਕਾਲਮ ਵਿੱਚ ਲਿਖਿਆ ਹੈ ਕਿ ਅਮਰੀਕੀ ਰਾਸ਼ਟਰਪਤੀ ਡਾਨਲਡ ਟਰੰਪ ਦੀ ਭਾਰਤ ਯਾਤਰਾ ਲਈ ਹੋ ਰਹੀ ਤਿਆਰੀ ਭਾਰਤੀਆਂ ਦੀ ਗੁਲਾਮ ਮਾਨਸਿਕਤਾ ਨੂੰ ਦਰਸਾਉਂਦੀ ਹੈ। ਅਹਿਮਦਾਬਾਦ ਵਿੱਚ ਝੁੱਗੀਆਂ ਛਿਪਾਉਣ ਦੇ ਲਈ ਬਣਾਈ ਜਾ ਰਹੀ ਦੀਵਾਰ ਨੂੰ ਲੈ ਕੇ ਸ਼ਿਵਸੇਨਾ ਨੇ ਲਿਖਿਆ ਕਿ ਗਰੀਬੀ ਹਟਾਓ ਦੀ ਘੋਸ਼ਣਾ ਗਰੀਬੀ ਛੁਪਾਓ ਵਿੱਚ ਬਦਲਦੀ ਦਿਖਾਈ ਦੇ ਰਹੀ ਹੈ।

Install Punjabi Akhbar App

Install
×