ਜਗਦੀਸ਼ ਟਾਈਟਲਰ ਦੀ ਕਲੀਨ ਚਿੱਟ ਅਦਾਲਤ ਨੇ ਕੀਤੀ ਰੱਦ

1158103__tytlerਦਿੱਲੀ ਦੀ ਕੜਕੜਡੁਮਾ ਅਦਾਲਤ ਨੇ 1984 ਸਿੱਖ ਵਿਰੋਧੀ ਦੰਗਾ ਮਾਮਲੇ ‘ਚ ਜਗਦੀਸ਼ ਟਾਈਟਲਰ ਨੂੰ ਝਟਕਾ ਦਿੰਦੇ ਹੋਏ ਉਸ ਦੀ ਕਲੀਨ ਚਿੱਟ ਨੂੰ ਰੱਦ ਕਰ ਦਿੱਤਾ ਹੈ ਤੇ ਅਦਾਲਤ ਨੇ ਕਿਹਾ ਹੈ ਕਿ ਉਸ ਖਿਲਾਫ ਜਾਂਚ ਜਾਰੀ ਰਹੇਗੀ। ਮਾਮਲੇ ਦੀ ਅਗਲੀ ਸੁਣਵਾਈ 2 ਫਰਵਰੀ ਨੂੰ ਹੋਵੇਗੀ।