ਚਾਕੂ ਦੀ ਨੋਕ ਤੇ ਟਰੱਕ ਨੂੰ ਲੁੱਟਣ ਦੀ ਕੋਸ਼ਿਸ਼ ਕਰਨ ਵਾਲੇ ਦੋ ਪੰਜਾਬੀ ਨੋਜਵਾਨ ਗ੍ਰਿਫਤਾਰ

ਨਿਊਯਾਰਕ/ਬਰੈਂਪਟਨ— ਬੀਤੇਂ ਦਿਨੀ ਬਰੈਂਪਟਨ ਵਿਖੇਂ 20 ਸਾਲਾਂ ਨੋਜਵਾਨ ਸ਼ਿਵਮ ਮਿਗਲਾਨੀ ਅਤੇ 25 ਸਾਲਾਂ ਮਨਜੋਤ ਸਿੰਘ ਨੂੰ ਚਾਕੂ ਦੀ ਨੋਕ ਤੇ ਇਕ ਟਰੱਕ ਲੁੱਟਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ ਤੇ ਕੋਰਟ ਵਿੱਚ ਪੇਸ਼ੀ ਦੀ ਪਈ ਹੈ, ਦੋਵਾਂ ਨੋਜਵਾਨ ਦੋਸ਼ੀਆਂ ਨੇ ਬਰੈਂਪਟਨ ਦੇ ਸਟੀਲ ਐਵਨਿਉ/ ਮਿਸੀਸਾਗਾ ਰੋਡ ਲਾਗੇ ਇੱਕ ਗੈਸ ਸਟੇਸ਼ਨ ਤੇ ਚਾਕੂ ਦੀ ਨੋਕ ਤੇ ਇਕ ਟਰੱਕ ਨੰ ਲੁੱਟਣ ਦੀ ਕੋਸ਼ਿਸ਼ ਕੀਤੀ ਸੀ ਪਰ ਕਾਮਯਾਬ ਨਹੀਂ ਹੋ ਸਕੇ ਸਨ । ਅਤੇ ਪੁਲਿਸ ਦੇ ਅੜਿੱਕੇ ਚੜ੍ਹ ਗਏ।

Install Punjabi Akhbar App

Install
×