ਮੈਲਬੋਰਨ ਕ੍ਰਿਕਟ ਗ੍ਰਾਊਂਡ ਨਾਲ ਸਬੰਧਤ ਕਰੋਨਾ ਦੇ 2 ਨਵੇਂ ਮਾਮਲੇ ਦਰਜ

ਵਿਕਟੌਰੀਆ ਦੇ ਕੋਵਿਡ-19 ਮਾਮਲਿਆਂ ਨਾਲ ਸਬੰਧਤ ਵਿਭਾਗ ਦੇ ਕਮਾਂਡਰ ਜੈਰੋਨ ਵੇਮਰ ਅਨੁਸਾਰ, ਅੱਜ ਬਾਅਦ ਦੁਪਹਿਰ ਮੈਲਬੋਰਨ ਦੇ ਕ੍ਰਿਕਟ ਗ੍ਰਾਊਂਡ ਨਾਲ ਸਬੰਧਤ ਕਰੋਨਾ ਦੇ 2 ਨਵੇਂ ਮਾਮਲੇ ਦਰਜ ਹੋਏ ਹਨ ਅਤੇ ਇਹ ਗ੍ਰਾਉਂਡ ਵਿਚਲੇ ਮੈਂਬਰਾਂ (ਲੈਵਲ 2) ਨਾਲ ਸਬੰਧਤ ਹਨ। ਉਕਤ ਦੋਹੇਂ ਵਿਅਕਤੀ ਇੱਕ ਦੂਜੇ ਦੇ ਨਾਲ ਬੈਠੇ ਸਨ ਅਤੇ ਇਨ੍ਹਾਂ ਵਿੱਚ ਵੈਸੇ ਕੋਈ ਰਿਸ਼ਤਾ ਜਾਂ ਸਬੰਧ ਨਹੀਂ ਹੈ।
ਹੋਰ ਖ਼ਬਰਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।

Welcome to Punjabi Akhbar

Install Punjabi Akhbar
×
Enable Notifications    OK No thanks