ਐਡੀਲੇਡ ਤੋਂ ਲਾਪਤਾ ਦੋ ਸਕੇ ਭਰਾ ਮਿਲੇ, ਪੁਲਿਸ ਵੱਲੋਂ ਬਿਆਨ ਜਾਰੀ

ਐਡੀਲੇਡ ਪੁਲਿਸ ਨੇ ਇੱਕ ਤਾਜ਼ਾ ਬਿਆਨ ਜਾਰੀ ਕਰਦਿਆਂ ਦੱਸਿਆ ਹੈ ਕਿ ਬੀਤੇ ਹਫ਼ਤੇ ਤੋਂ ਪੀਟਰ ਅਤੇ ਡੇਵਿਡ ਵੁਡਫੋਰਡ ਨਾਮ ਦੇ ਦੋ ਸਕੇ ਭਰਾ, ਜੋ ਲਾਪਤਾ ਸਨ, ਇੱਕ ਰਿਸ਼ਤੇਦਾਰ ਦੇ ਘਰ ਵਿੱਚ ਹੀ ਹਨ ਅਤੇ ਬਿਲਕੁਲ ਠੀਕ ਠਾਕ ਹਨ।