ਅਮਰੀਕੀ ਕੋਰਟ ਵਿੱਚ ਜੱਜ ਨਿਯੁਕਤ ਹੋਈਆਂ ਭਾਰਤੀ ਮੂਲ ਦੀਆਂ 2 ਮਹਿਲਾ ਵਕੀਲ

ਅਮਰੀਕਾ ਵਿੱਚ ਨਿਊਯਾਰਕ ਦੇ ਮੇਅਰ ਬਿਲ ਡੇ ਬਲਾਸਯੋ ਨੇ ਭਾਰਤੀ ਮੂਲ ਦੀਆਂ ਦੋ ਮਹਿਲਾ ਵਕੀਲਾਂ ਨੂੰ ਜੱਜ ਨਿਯੁਕਤ ਕੀਤਾ ਹੈ। ਅਰਚਨਾ ਰਾਵ ਨੂੰ ਆਪਰਾਧਿਕ ਅਦਾਲਤ ਵਿੱਚ ਅਤੇ ਦੀਪਾ ਅੰਬੇਕਰ ਨੂੰ ਦੀਵਾਨੀ ਅਦਾਲਤ ਵਿੱਚ ਜੱਜ ਨਿਯੁਕਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਅਰਚਨਾ ਰਾਵ ਨੂੰ ਜਨਵਰੀ 2019 ਵਿੱਚ ਦੀਵਾਨੀ ਅਦਾਲਤ ਵਿੱਚ ਅੰਤਰਿਮ ਜੱਜ ਦੇ ਤੌਰ ਉੱਤੇ ਨਿਯੁਕਤ ਕੀਤਾ ਗਿਆ ਸੀ।

Install Punjabi Akhbar App

Install
×