Clean Intensions & Transparent Policy
ਐਡੀਡੇਲ ਦੇ ਗਲਾਇੰਡ ਖੇਤਰ ਵਿਚਲੇ ਰਿਟਾਇਰਮੈਂਟ ਪਿੰਡ ਵਿੱਚੋਂ 2 ਮ੍ਰਿਤਕ ਦੇਹਾਂ ਪੁਲਿਸ ਵੱਲੋਂ ਬਰਾਮਦ ਕੀਤੀਆਂ ਗਈਆਂ ਹਨ। ਪੁਲਿਸ ਨੇ ਉਕਤ ਖੇਤਰ ਉਪਰ ਘੇਰਾਬੰਧੀ ਕਰਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ।ਮਾਮਲੇ ਸਬੰਧਤ ਹੋਰ ਖ਼ਬਰਾਂ ਦਾ ਇੰਤਜ਼ਾਰ ਹੈ।
Install Punjabi AKhbar | ਪੰਜਾਬੀ ਅਖ਼ਬਾਰ News on your iPhone and then Add to Home Screen