ਹਮੇਸ਼ਾ ਸੈਨਿਕ ਪਰਿਵਾਰਾਂ ਨੂੰ ਹੀ ਕਿਉਂ ਰੋਣਾ ਪੈਂਦਾ ਹੈ?

1180191__crygirlਬੀ.ਐਸ.ਐਫ. ਦੇ ਜਹਾਜ਼ ਹਾਦਸੇ ‘ਚ ਮ੍ਰਿਤਕ ਜਵਾਨਾਂ ਨੂੰ ਅੱਜ ਗ੍ਰਹਿ ਮੰਤਰੀ ਰਾਜਨਾਥ ਸਿੰਘ ਸ਼ਰਧਾਂਜਲੀ ਦੇਣ ਲਈ ਪਹੁੰਚੇ ਸਨ। ਇਸ ਹਾਦਸੇ ‘ਚ 10 ਲੋਕਾਂ ਦੀ ਮੌਤ ਹੋ ਗਈ ਸੀ। ਇਸ ਦੌਰਾਨ ਗ੍ਰਹਿ ਮੰਤਰੀ ਮ੍ਰਿਤਕ ਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਮਿਲੇ ਤੇ ਉਨ੍ਹਾਂ ਨਾਲ ਹਮਦਰਦੀ ਪ੍ਰਗਟ ਕਰ ਰਹੇ ਸਨ ਕਿ ਇਕ ਜਵਾਨ ਦੇ ਭਾਵੁਕ ਰਿਸ਼ਤੇਦਾਰ ਨੇ ਗ੍ਰਹਿ ਮੰਤਰੀ ਨੂੰ ਪੁਰਾਣੇ ਪੈ ਚੁੱਕੇ ਜਹਾਜ਼ਾਂ ਨੂੰ ਲੈ ਕੇ ਸਵਾਲ ਜਵਾਬ ਵੀ ਕੀਤੇ। ਇਕ ਲੜਕੀ ਨੇ ਰੋਂਦੇ ਹੋਏ ਇੱਥੋਂ ਤੱਕ ਕਹਿ ਦਿੱਤਾ ਕਿ ਹਮੇਸ਼ਾ ਸੈਨਿਕ ਪਰਿਵਾਰਾਂ ਨੂੰ ਹੀ ਕਿਉਂ ਰੋਣਾ ਪੈਂਦਾ ਹੈ?

Install Punjabi Akhbar App

Install
×