ਅੱਜ ਦਾ ਦਿਹਾੜਾ…. ਦਿਸੰਬਰ 01, 2021, ਦਿਨ ਬੁੱਧਵਾਰ

1764: ਅਹਿਮਦ ਸ਼ਾਹ ਅਬਦਾਲੀ ਨੇ ਸ੍ਰੀ ਹਰਿਮੰਦਰ ਸਾਹਿਬ ਉਪਰ ਹਮਲਾ ਕੀਤਾ। ਜੱਥੇਕਾਰ ਗੁਰਬਕਸ਼ ਸਿੰਘ ਅਤੇ 30 ਹੋਰ ਗੁਰੂ ਦੇ ਸਿੱਖ ਦਰਬਾਰ ਸਾਹਿਬ ਦੀ ਮਰਿਆਦਾ ਕਾਇਮ ਰੱਖਣ ਤਹਿਤ ਸ਼ਹੀਦੀਆਂ ਪਾ ਗਏ।

Install Punjabi Akhbar App

Install
×