ਅੱਜ ਦਾ ਦਿਹਾੜਾ 16 ਨਵੰਬਰ, ਦਿਨ ਮੰਗਲਵਾਰ

ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਜਦੋਂ ਦਿੱਲੀ ਵਿੱਚ ਸ਼ਹੀਦ ਕਰ ਦਿੱਤਾ ਗਿਆ ਤਾਂ ਉਨ੍ਹਾਂ ਦਾ ਸੀਸ ਚੁੱਕ ਕੇ ਭਾਈ ਜੈਤਾ ਜੀ, ਭਾਈ ਊਧਾ ਜੀ ਅਤੇ ਭਾਈ ਨਾਨੂ ਜੀ ਅੱਜ ਦੇ ਦਿਹਾੜੇ ਸ੍ਰੀ ਕੀਰਤਪੁਰ ਸਾਹਿਬ ਪੁੱਝੇ ਸਨ ਅਤੇ ਇਸਤੋਂ ਬਾਅਦ ਹੀ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ।

Install Punjabi Akhbar App

Install
×