ਹਮਿਲਟਨ ਚਿੜੀਆਂ ਘਰ ਵਿਚ ਬਾਘ ਨੇ ਇਕ ਲੇਡੀ ਸਟਾਫ ਉਤੇ ਹਮਲਾ ਕਰਕੇ ਉਸਨੂੰ ਮਾਰ ਮੁਕਾਇਆ

ਹਮਿਲਟਨ ਦੇ ਚਿੜੀਆ ਘਰ ਵਿਚ ਅੱਜ ਸਵੇਰੇ 11 ਵਜੇ ਇਕ ਬਾਘ (ਟਾਈਗਰ) ਨੇ ਉਸਦੀ ਦੇਖ-ਭਾਲ ਕਰਨ ਵਾਲੀ ਇਕ 43 ਔਰਤ ਸਮਾਨਥਾ ਲਿੰਡਾ ਕੁਦਵੇਹ (ਸਟਾਫ ਮੈਂਬਰ) ਨੂੰ ਮਾਰ ਮੁਕਾਇਆ। ਉਹ ਪਿਛਲੇ 20 ਸਾਲਾਂ ਤੋਂ ਚਿੜੀਆਂ ਘਰ ਦੇ ਵਿਚ ਕੰਮ ਕਰਨ ਦਾ ਤਜਰਬਾ ਰੱਖਦੀ ਸੀ। 8 ਸਾਲ ਉਸਨੇ ਆਕਲੈਂਡ ਚਿੜੀਆ ਘਰ ਵਿਚ ਕੰਮ ਕੀਤਾ, 2 ਸਾਲ ਮੈਲਬੌਰਨ ਦੇ ਵਿਚ ਕੰਮ ਕੀਤਾ ਸੀ।

Welcome to Punjabi Akhbar

Install Punjabi Akhbar
×
Enable Notifications    OK No thanks