ਐਤਵਾਰ ਨੂੰ ਬ੍ਰਿਸਬੇਨ ਵਿੱਚ ਹੋਈ ਲੜਾਈ ਲਈ 10 ਨਾਮਜ਼ਦ -ਲੜਾਈ ਵਿੱਚ ਇੱਕ ਦਾ ਹੋਇਆ ਸੀ ਕਤਲ

(ਐਸ.ਬੀ.ਐਸ.) ਬੀਤੇ ਦਿਨੀਂ ਐਤਵਾਰ ਬਾਅਦ ਦੁਪਹਿਰ ਨੂੰ ਬ੍ਰਿਸਬੇਨ ਦੇ ਜਿਲਮੇਅਰ ਦੇ ਖੇਡ ਦੇ ਮੈਦਾਨ ਵਿੱਚ ਅਫਰੀਕਨ ਵਿਅਕਤੀਆਂ ਵਿਚਾਲੇ ਹੋਈ ਲੜਾਈ ਭਿਆਨਕ ਰੂਪ ਧਾਰ ਗਈ ਸੀ ਜਦੋਂ ਇਸ ਲੜਾਈ ਵਿੱਚ ਇੱਕ 19 ਸਾਲਾਂ ਦਾ ਅਫਰੀਕਨ ਨੌਜਮਾਨ ਗਿਰੁਮ ਮੈਕਨਨ ਦੀ ਮੌਤ ਹੋ ਗਈ ਸੀ, ਵਾਸਤੇ 10 ਲੋਕਾਂ ਨੂੰ ਨਾਮਜ਼ਦ ਕਰਕੇ ਕੋਰਟ ਵਿੱਚ ਪੇਸ਼ ਕੀਤਾ ਗਿਆ ਹੈ। ਇਹ 10 ਲੋਕ ਤਕਰੀਬਨ 18 ਤੋਂ 32 ਸਾਲਾਂ ਦੇ ਵਿਚਕਾਰ ਨੇ ਵਿਅਕਤੀ ਅਤੇ ਨੌਜਵਾਨ ਹਨ। ਇਨ੍ਹਾਂ ਉਪਰ ਕਤਲ, ਇਰਾਦਾ ਕਤਲ, ਲਾਅ ਅਤੇ ਆਰਡਰ ਦੀ ਉਲੰਘਣਾ ਵਰਗੇ ਕਈ ਇਲਜ਼ਾਮ ਲਗਾਏ ਗਏ ਹਨ।

Install Punjabi Akhbar App

Install
×