ਹੱਬਲ ਟੇਲੀਸਕੋਪ ਨੇ ਕੈਦ ਕੀਤੀਆਂ ਸੁਪਰਨੋਵਾ ਧਮਾਕੇ ਦੀ ਲਹਿਰ ਦੀਆਂ ਫੋਟੋਆਂ; ਨਾਸਾ ਨੇ ਕੀਤੀਆਂ ਸ਼ੇਅਰ

ਨਾਸਾ ਨੇ ਹੱਬਲ ਟੇਲੀਸਕੋਪ ਦੁਆਰਾ ਲਈ ਗਈ ਸਿਗਨਸ ਸੁਪਰਨੋਵਾ ਧਮਾਕੇ ਦੀ ਲਹਿਰ ਦੇ ਇੱਕ ਛੋਟੇ ਜਿਹੇ ਹਿੱਸੇ ਦੀ ਤਸਵੀਰ ਜਾਰੀ ਕੀਤੀ ਹੈ ਜੋ ਖਲਾਅ ਵਿੱਚ ਕਰੀਬ 2400 ਪ੍ਰਕਾਸ਼ ਸਾਲ ਦੂਰ ਸਥਿਤ ਹੈ। ਅਸਲੀ ਸੁਪਰਨੋਵਾ ਵਿਸਫੋਟ 10,000 – 20,000 ਸਾਲ ਪਹਿਲਾਂ ਇੱਕ ਮਰਦੇ ਹੋਏ ਤਾਰੇ ਦੇ ਵੱਖ ਹੋਣ ਉੱਤੇ ਹੋਇਆ ਹੋਵੇਗਾ। ਤੱਦ ਤੋਂ ਹੀ ਵਿਸਫੋਟ ਦੇ ਰਹਿੰਦ ਖੂਹੰਦ ਆਪਣੇ ਕੇਂਦਰ ਤੋਂ 60 ਪ੍ਰਕਾਸ਼ – ਸਾਲ ਦੂਰ ਫੈਲ ਚੁੱਕੇ ਹਨ।

Install Punjabi Akhbar App

Install
×