ਪੰਜਾਬ ਦੇ ਲੋਕ ਸਾਥ ਦੇਣਗੇ ਤਾਂ ਬਹਿਬਲ ਕਲਾਂ ਅਤੇ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਜੇਲ੍ਹਾਂ ‘ਚ ਡੱਕਾਂਗੇ- ਖਹਿਰਾ

bathinda rally

ਬਠਿੰਡਾ ‘ਚ ਅੱਜ ਸੁਖਪਾਲ ਖਹਿਰਾ ਵਲੋਂ ਕੀਤੀ ਜਾ ਰਹੀ ਕਨਵੈਨਸ਼ਨ ‘ਚ ਲੋਕਾਂ ਦਾ ਭਾਰੀ ਇਕੱਠ ਪੁੱਜਾ ਹੈ। ਇਸ ਕਨਵੈਨਸ਼ਨ ‘ਚ ਖਹਿਰਾ ਸਮੇਤ ‘ਆਪ’ ਦੇ ਸੱਤ ਵਿਧਾਇਕ ਪਹੁੰਚੇ ਹਨ। ਕਨਵੈਨਸ਼ਨ ਦੌਰਾਨ ਬੋਲਦਿਆਂ ਖਹਿਰਾ ਨੇ ਪੰਜਾਬ ਦੇ ਹਿੱਤਾਂ ਲਈ ਖ਼ੁਦਮੁਖਤਿਆਰੀ ਲੈਣ ਦਾ ਸੱਦਾ ਵੀ ਦਿੱਤਾ। ਇਸ ਦੇ ਨਾਲ ਹੀ ਖਹਿਰਾ ਨੇ ਕਿਹਾ ਕਿ ਜੇਕਰ ਲੋਕ ਸਾਥ ਦੇਣਗੇ ਤਾਂ ਬਹਿਬਲ ਕਲਾਂ ਅਤੇ ਬਰਗਾੜੀ ਕਾਂਡ ਦੇ ਦੋਸ਼ੀਆਂ ਜੇਲ੍ਹਾਂ ‘ਚ ਡੱਕਿਆ ਜਾਵੇਗਾ।

( ਰੌਜ਼ਾਨਾ ਅਜੀਤ)

Install Punjabi Akhbar App

Install
×